ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ

ਤੁਹਾਡੀ ਕੁੜੀ ਦੇ ਭਵਿੱਖ ਦੀ ਵਿੱਤੀ ਯੋਜਨਾ ਬਣਾਉਣ ਲਈ ਖਾਤਾ ਖੋਲ੍ਹਣ ਤੋਂ ਵੱਧ ਲੋੜ ਇਹ ਜਾਣਨ ਦੀ ਹੈ ਕਿ ਤੁਹਾਡੇ ਬੱਚਿਆਂ ਦੀ ਸਿੱਖਿਆ ਅਤੇ ਹੋਰ ਲੋੜਾਂ ਲਈ ਤੁਹਾਡੀ ਬੱਚਤ ਕਿੰਨੀ ਵਧਦੀ ਹੈ। ਸੁਕੰਨਿਆ ਸਮਰਿਧੀ ਯੋਜਨਾ ਅਜਿਹਾ ਸਾਧਨ ਹੈ ਜੋ ਮਾਪਿਆਂ ਨੂੰ ਖਾਤਾ ਪਰਿੱਪਕ ਹੋਣ ਤੱਕ ਉਨ੍ਹਾਂ ਦੇ ਨਿਵੇਸ਼ ਰਾਹੀਂ ਪੈਦਾ ਹੋਣਾ ਵਾਲੀ ਕੁੱਲ ਪੂੰਜੀ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦੀ ਹੈ। ਭਾਵੇਂ ਤੁਸੀਂ ਹੁਣੇ ਸ਼ੁਰੂਆਤ ਕਰ ਰਹੇ ਹੋ ਜਾਂ ਆਪਣੀ ਮੌਜੂਦਾ ਜਮ੍ਹਾਂ ਨਿਵੇਸ਼ ਦੀ ਸਮੀਖਿਆ ਕਰ ਰਹੋ ਹੋ, ਇਹ ਕੈਲਕੁਲੇਟਰ ਤੁਹਾਨੂੰ ਸਰਕਾਰੀ ਸਕੀਮ ਤਹਿਤ ਮਿਸ਼ਰਿਤ ਸ਼ਕਤੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ।

Read more
Sukanya Samriddhi Yojana Calculator
Latest SSY interest rates: 8.20%
You can invest a maximum amount up to ₹1,50,000
Yearly
  • ₹250
  • ₹1,50,000
Govt. allows maximum age of enrollment to 10 years
Years
  • 1
  • 2
  • 3
  • 4
  • 5
  • 6
  • 7
  • 8
  • 9
  • 10
Investment term is 21 years
Year
Total investment
₹1.5 Lakh
Total interest
₹3.3 Lakh
Maturity year
2047
Maturity value
₹4.8 Lakh
View Plans for Your Daughter
*for market linked plans only
Inbuilt Life Cover

Invest ₹10k/month your child will get ₹1 Cr# Tax-Free*

Invest ₹18k/month & Get ₹2 Cr# For your child's education

+91
VIEW_CHILDPLANS
Please wait.
By continuing you agree to receive assistance and agree to our Privacy Policy, Terms of Use
Your personal information is secure with us

ਸੁਕੰਨਿਆ ਸਮਰਿਧੀ ਯੋਜਨਾ ਕਿਵੇਂ ਕੰਮ ਕਰਦੀ ਹੈ?

ਸੁਕੰਨਿਆ ਸਮਰਿਧੀ ਯੋਜਨਾ ਦੇ ਤਿੰਨ ਮੁੱਖ ਇਨਪੁਟ ਆਧਾਰ: ਸਾਲਾਨਾ ਜਮ੍ਹਾਂ ਰਕਮ, ਮੌਜੂਦਾ ਵਿਆਜ ਦਰ ਅਤੇ ਖਾਤਾ ਖੋਲਣ ਦੀ ਉਮਰ(ਮਿਆਦ ’ਤੇ ਨਿਰਧਾਰਤ)। ਇਹਨਾਂ ਦੇ ਆਧਾਰ ’ਤੇ ਕੈਲਕੁਲੇਟਰ ਮਿਆਦੀ ਮੁੱਲ ਦਾ ਅੰਦਾਜ਼ਾ ਲਗਾਉਣ ਲਈ ਮਿਸ਼ਰਿਤ ਵਿਆਜ ਦੇ ਫਾਰਮੂਲਾ ਨੂੰ ਲਾਗੂ ਕਰਦੀ ਹੈ।

ਸੁਕੰਨਿਆ ਸਮਰਿਧੀ ਯੋਜਨਾ ਖਾਤੇ ’ਤੇ ਵਿਆਜ ਦੀ ਗਣਨਾ ਹਰ ਮਹੀਨੇ ਦੀ 5 ਤਾਰੀਖ ਤੋਂ ਲੈ ਕੇ ਮਹੀਨੇ ਦੇ ਅੰਤ ਤੱਕ ਖਾਤੇ ਵਿੱਚ ਮੌਜੂਦ ਰਹਿਣ ਵਾਲੀ ਸਭ ਤੋਂ ਘੱਟ ਰਕਮ ਦੇ ਆਧਾਰ ’ਤੇ ਹੁੰਦੀ ਹੈ ਅਤੇ ਇਹ ਵਿੱਤੀ ਸਾਲ ਦੇ ਅੰਤ ਵਿੱਚ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਹ ਮਾਸਿਕ ਗਣਨਾ-ਸਾਲਾਨਾ ਕ੍ਰੈਡਿਟਿੰਗ ਦੇ ਨਾਲ ਮਿਲਾ ਕਰ ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਨੂੰ ਸਧਾਰਨ ਜੋੜ ਅਭਿਆਸ ਦੀ ਥਾਂ ਪ੍ਰਭਾਵਸ਼ਾਲੀ ਯੋਜਨਾਬੰਦੀ ਸਾਧਨ ਬਣਾਉਂਦੀ ਹੈ।

Investment Investment
Secure Secure
Child Banner
Secure your child’s future with or without you
Start Investing
₹10,000/Month
& Get
₹1 Crore*
*Standard T & C Apply

ਸੁਕੰਨਿਆ ਸਮਰਿਧੀ ਯੋਜਨਾ ਦੇ ਮੁੱਖ ਬਿੰਦੂ

  • ਸਾਲਾਨਾ ਜਮ੍ਹਾਂ ਰਕਮ: ਉਹ ਰਕਮ ਜਿਸ ਨੂੰ ਤੁਸੀਂ ਹਰ ਵਿੱਤੀ ਸਾਲ ਜਮ੍ਹਾਂ ਕਰਵਾਉਣ ਦੀ ਯੋਜਨਾ ਬਣਾਉਂਦੇ ਹੋ, ₹250 ਤੋਂ ₹1.5 ਲੱਖ ਵਿਚਕਾਰ।
  • ਵਿਆਜ ਦਰ: ਵਰਤਮਾਨ ਵਿੱਚ 8.2% ਪ੍ਰਤੀ ਸਾਲ (ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ) ਸਾਲਾਨਾ ਮਿਸ਼ਰਿਤ।
  • ਬੱਚੇ ਦੀ ਉਮਰ: ਕੁੱਲ ਮਿਆਦ ਨਿਰਧਾਰਤ ਕਰਦੀ ਹੈ (ਜਮ੍ਹਾਂ 15 ਸਾਲਾਂ ਲਈ ਕੀਤਾ ਜਾਂਦਾ ਹੈ; ਖਾਤਾ ਖੁੱਲਣ ਤੋਂ ਬਾਅਦ 21 ਸਾਲਾਂ ਤੱਕ ਚੱਲਦਾ ਹੈ) 
  • ਜਮ੍ਹਾਂ ਦੀ ਬਾਰੰਬਾਰਤਾ: ਮਾਸਿਕ ਜਾਂ ਸਾਲਾਨਾ ਜਮ੍ਹਾਂ ਰਕਮ- ਸਾਲ ਭਰ ਜਮ੍ਹਾਂ ਕੀਤੀਆਂ ਰਕਮਾਂ ਦਾ ਫੈਲਾਅ ਕੁੱਲ ਵਿਆਜ ’ਤੇ ਥੋੜ੍ਹਾ ਪ੍ਰਭਾਵ ਪਾ ਸਕਦਾ ਹੈ।

ਨਮੂਨਾ ਗਣਨਾ

ਆਓ ਇੱਕ ਵਿਹਾਰਕ ਉਦਾਹਰਣ ਨਾਲ ਸਮਝਦੇ ਹਾਂ। ਮੰਨ ਲਓ ਕਿ ਤੁਸੀਂ ਆਪਣੀ 1 ਸਾਲ ਦੀ ਕੁੜੀ ਲਈ ਇੱਕ ਸੁਕੰਨਿਆ ਸਮਰਿਧੀ ਯੋਜਨਾ ਖਾਤਾ ਖੋਲਦੇ ਹੋ ਅਤੇ ਪ੍ਰਤੀ ਵਿੱਤੀ ਸਾਲ ₹1.5 ਲੱਖ ਜਮ੍ਹਾਂ ਕਰਦੇ ਹੋ ਜਿਸਦੀ ਮੌਜੂਦਾ ਦਰ 8.2% ਪ੍ਰਤੀ ਸਾਲ ਹੈ।

ਪੈਰਾਮੀਟਰ ਮੁੱਲ
ਸਾਲਾਨਾ ਜਮ੍ਹਾਂ ਰਕਮ ₹1,50,000
ਜਮ੍ਹਾਂ ਮਿਆਦ 15ਸਾਲ 
ਕੁੱਲ ਜਮ੍ਹਾਂ ₹22,50,000
ਵਿਆਜ ਦਰ 8.2% ਪ੍ਰਤੀ ਸਾਲ (ਸਾਲਾਨਾ ਮਿਸ਼ਰਿਤ)
ਕੁੱਲ ਸਮਾਂ ਖੋਲ੍ਹਣ ਤੋਂ 21 ਸਾਲ ਬਾਅਦ
ਅਨੁਮਾਨਿਤ ਪਰਿਪੱਕਤਾ ਰਕਮ ਲਗਭਗ ₹69–71 ਲੱਖ (ਸੰਕੇਤਕ)

ਨੋਟ: ਜੇਕਰ ਵਿਆਜ ਦਰ ਅਗਲੀਆਂ ਤਿਮਾਹੀਆਂ ਵਿੱਚ ਬਦਲਦੀ ਹੈ ਤਾਂ ਅਸਲ ਪਰਿਪੱਕਤਾ ਰਕਮ ਵੱਖ-ਵੱਖ ਹੋਵੇਗੀ ਕਿਉਂਕਿ ਵਿੱਤ ਮੰਤਰਾਲੇ ਸੁੰਕਨਿਆ ਸਮਰਿਧੀ ਯੋਜਨਾ ਦਰਾਂ ਨੂੰ ਤਿਮਾਹੀ ਵਿੱਚ ਸੋਧਦਾ ਹੈ। ਉਪਰੋਕਤ ਅੰਕੜਾ ਸੰਕੇਤਕ ਹੈ ਅਤੇ ਪੂਰੇ ਮਿਆਦ ਸਥਿਰ 8.2% ਦਰ ’ਤੇ ਅਧਾਰਤ ਹੈ।

Invest More Get More
Invest ₹10K/Month YOU GET ₹1 Crores* For Your Child View Plans
Invest ₹8K/Month YOU GET ₹80 Lakhs* For Your Child View Plans
Invest ₹5K/Month YOU GET ₹50 Lakhs* For Your Child View Plans
Standard T&C Apply *

ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?

  • ਇਹ ਤੁਹਾਨੂੰ ਮਦਦ ਕਰਦਾ ਹੈ ਕਿ ਕਿਸੇ ਨਿਰਧਾਰਤ ਕੀਤੇ ਮੂਲ ਰਕਮ ਤੱਕ ਪਹੁੰਚਣ ਲਈ ਮਹੀਨੇਵਾਰ ਜਾਂ ਸਾਲਾਨਾ ਕਿੰਨਾ ਜਮ੍ਹਾਂ ਕਰਨਾ ਚਾਹੀਦਾ ਹੈ।
  • ਤੁਹਾਡੇ ਪਹਿਲਾਂ ਸ਼ੁਰੂ ਕਰਨ ਅਤੇ ਦੇਰ ਨਾਲ ਸ਼ੁਰੂ ਕਰਨ ਦੇ ਪ੍ਰਭਾਵਾਂ ਦੀ ਤੁਲਨਾ ਕਰਦਾ ਹੈ- ਇੱਕ ਸਾਲ ਦੀ ਦੇਰੀ ਵੀ ਅੰਤਿਮ ਮੂਲ ਰਕਮ ਨੂੰ ਕਾਫ਼ੀ ਘਟਾ ਸਕਦੀ ਹੈ।
  •  ਇਹ ਤੱਥਾਂ ਨੂੰ ਹਕੀਕਤੀ ਢੰਗ ਨਾਲ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਛੋਟੇ-ਛੋਟੇ ਜਮ੍ਹਾਂ ਰਕਮਾਂ ਸਮੇਂ ਨਾਲ ਵਧਦੀਆਂ ਹਨ।
  • ਟੈਕਸ ਯੋਜਨਬੰਦੀ ਵਿੱਚ ਮਦਦ ਕਰਦਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ₹1.5 ਲੱਖ ਦੀ ਸਾਲਾਨਾ ਸੀਮਾ ਤੁਹਾਡੀ ਧਾਰਾ 80C ਸੀਮਾ ਨਾਲ ਕਿਵੇਂ ਮੇਲ ਖਾਂਦੀ ਹੈ।

ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ?

ਕਈ ਸਰਕਾਰ ਨਾਲ ਸੰਬੰਧਤ ਅਤੇ ਵਿੱਤੀ ਪੋਰਟਲ ਮੁਫ਼ਤ ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਔਨਲਾਈਨ ਪ੍ਰਦਾਨ ਕਰਦੇ ਹਨ। ਤੁਸੀਂ ਨੈਸ਼ਨਲ ਸੇਵਿੰਗ ਇੰਸਟੀਚਿਉਟ ਦੀ ਵੈੱਬਸਾਈਟ nsiindia.gov.in ’ਤੇ ਜਾ ਸਕਦੇ ਹੋ ਜਾਂ ਨਾਮਵਰ ਬੈਂਕਿੰਗ ਵੈੱਬਸਾਈਟ ’ਤੇ ਮੌਜੂਦ ਕੈਲਕੁਲੇਟਰ ਦੀ ਵਰਤੋਂ ਕਰ ਸਕਦੇ ਹੋ। ਇਨਪੁਟਸ ਵਿੱਚ ਆਮ ਤੌਰ ’ਤੇ ਜਮ੍ਹਾਂ ਰਕਮ, ਬਾਰੰਬਾਰਤਾ ਅਤੇ ਕੁੜੀਆਂ ਦੀ ਮੌਜੂਦਾ ਉਮਰ ਸ਼ਾਮਲ ਹੁੰਦੀ ਹੈ।

ਸੰਖੇਪ ਵਿੱਚ

ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਲੰਬੇ ਸਮੇਂ ਦੀ ਬੱਚਤ ਯੋਜਨਾਬੰਦੀ ਦੇ ਅੰਦਾਜ਼ੇ ਨੂੰ ਦੂਰ ਕਰਦਾ ਹੈ। ਆਪਣੇ ਜਮ੍ਹਾਂ ਵੇਰਵਿਆਂ  ਨੂੰ ਜੋੜ ਕੇ, ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਯੋਗਦਾਨ 21 ਸਾਲਾਂ ਵਿੱਚ ਕਿਵੇਂ ਵਧਦਾ ਹੈ ਅਤੇ ਉਸ ਅਨੁਸਾਰ ਤੁਸੀਂ ਯੋਜਨਾ ਬਣਾ ਸਕਦੇ ਹੋ। ਇਹ ਦੇਖਦੇ ਹੋਏ ਕਿ ਵਿਆਜ ਦਰ ਜ਼ਿਆਦਾਤਰ ਤੁਲਨਾਤਮਕ ਸਥਿਰ- ਆਮਦਨ ਉਤਪਾਦਾਂ ਨਾਲੋਂ ਵੱਧ ਹੈ ਅਤੇ ਪੂਰੀ ਮੂਲ ਰਕਮ ਟੈਕਸ-ਮੁਕਤ ਹੈ, ਆਪਣੀ ਜਮ੍ਹਾਂ ਰਕਮ ਦਾ ਫੈਸਲਾ ਕਰਨ ਤੋਂ ਪਹਿਲਾਂ ਕੈਲਕੁਲੇਟਰ ਦੀ ਵਰਤੋਂ ਕਰਨਾ ਸੁਕੰਨਿਆ ਸਮਰਿਧੀ ਯੋਜਨਾ ਅਧੀਨ ਨਿਵੇਸ਼ ਕਰਨ ਵਾਲੇ ਕਿਸੇ ਵੀ ਮਾਪੇ ਲਈ ਇੱਕ ਸਮਝਦਾਰੀ ਵਾਲਾ ਪਹਿਲਾ ਕਦਮ ਹੈ।

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

  • ਸੁਕੰਨਿਆ ਸਮਰਿਧੀ ਯੋਜਨਾ ਵਿੱਚ ਵਿਆਜ ਦੀ ਗਣਨਾ ਕਿਵੇ ਕੀਤੀ ਜਾਂਦੀ ਹੈ?

    ਵਿਆਜ ਦੀ ਗਣਨਾ ਹਰੇਕ ਕੈਲੰਡਰ ਮਹੀਨੇ ਦੀ 5 ਤਾਰੀਖ ਅਤੇ ਆਖਰੀ ਤਾਰੀਖ ਦੇ ਵਿਚਕਾਰ ਰੱਖੀ ਗਈ ਸਭ ਤੋਂ ਘੱਟ ਬਕਾਇਆ ਰਕਮ ’ਤੇ ਕੀਤੀ ਜਾਂਦੀ ਹੈ ਅਤੇ ਹਰ ਵਿੱਤੀ ਸਾਲ ਦੇ ਅੰਤ ਵਿੱਚ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ।
  • ਸੁਕੰਨਿਆ ਸਮਰਿਧੀ ਯੋਜਨਾ ਅਧੀਨ ਮੈਨੂੰ ਪਰਿਪੱਕਤਾ ਦੀ ਵੱਧ ਤੋਂ ਵੱਧ ਕਿੰਨੀ ਰਕਮ ਮਿਲ ਸਕਦੀ ਹੈ?

    15 ਸਾਲਾਂ ਲਈ 8.2% ਸਾਲਾਨਾ ਦਰ ’ਤੇ ਜਮ੍ਹਾਂ ਕੀਤੇ ਗਏ ₹1.5 ਲੱਖ ਦੇ ਵੱਧ ਤੋਂ ਵੱਧ ਸਾਲਾਨਾ ਜਮ੍ਹਾਂ ਦੇ ਆਧਾਰ ’ਤੇ 21 ਸਾਲਾਂ ਬਾਅਦ ਸੰਕੇਤਕ ਪਰਿੱਪਕਤਾ ਮੁੱਲ ਲਗਭਗ ₹69–71 ਲੱਖ ਹੈ ਜੋ ਕਿ ਤਿਮਾਹੀ ਦਰ ਸੋਧਣ ਦੇ ਅਧੀਨ ਹੈ।
  • ਕੀ ਮੈਂ ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਦੀ ਵਰਤੋਂ ਕਰ ਸਕਦਾ ਹਾਂ ਜੇਕਰ ਮੈਂ ਸਾਲਾਨ ਜਮ੍ਹਾਂ ਰਕਮ ਦੀ ਬਜਾਏ ਮਹੀਨੇਵਾਰ ਜਮ੍ਹਾਂ ਕਰਨ ਦੀ ਯੋਜਨਾ ਬਣਾਵਾਂ?

    ਹਾਂ, ਜ਼ਿਆਦਾਤਾਰ ਔਨਲਾਈਨ ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਤੁਹਾਨੂੰ ਮਹੀਨੇਵਾਰ ਅਤੇ ਸਾਲਾਨਾ ਜਮ੍ਹਾਂ ਬਾਰੰਬਾਰਤਾ ਵਿੱਚੋਂ ਇੱਕ ਦੀ ਚੋਣ ਕਰਨ ਦੀ ਆਗਿਆ ਦਿੰਦੇ ਹਨ। ਹਰ ਮਹੀਨੇ ਦੀ 5 ਤਾਰੀਖ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਨਾਲ ਉਸ ਮਹੀਨੇ ਲਈ ਵੱਧ ਤੋਂ ਵੱਧ ਵਿਆਜ ਮਿਲ ਸਕਦਾ ਹੈ।
  • ਕੀ ਸੁਕੰਨਿਆ ਸਮਰਿਧੀ ਯੋਜਨਾ ਕੈਲਕੁਲੇਟਰ ਬਦਲਦੇ ਹੋਏ ਵਿਆਜ ਦਰਾਂ ਦਾ ਖ਼ਿਆਲ ਰੱਖਦਾ ਹੈ?

    ਜ਼ਿਆਦਾਤਾਰ ਸਟੈਂਡਰਡ ਕੈਲਕੁਲੇਟਰ ਪ੍ਰੋਜੈਕਸ਼ਨ ਲਈ ਇਕ ਨਿਸ਼ਚਿਤ ਦਰ ਦੀ ਵਰਤੋਂ ਕਰਦੇ ਹਨ ਕਿਉਂਕਿ ਸਰਕਾਰ ਸੁਕੰਨਿਆ ਸਮਰਿਧੀ ਯੋਜਨਾ ਦਰਾਂ ਨੂੰ ਤਿਮਾਹੀ ਵਿੱਚ ਸੋਧਦੀ ਹੈ, ਇਸ ਲਈ ਅਸਲ ਮੂਲ ਰਕਮ ਵੱਖਰੀ ਹੋ ਸਕਦੀ ਹੈ। ਕੈਲਕੁਲੇਟਰ ਨੂੰ ਗਾਰੰਟੀਸ਼ੁਦਾ ਅੰਕੜੇ ਦੀ ਬਜਾਏ ਯੋਜਨਾਬੰਦੀ ਅਨੁਮਾਨ ਵਜੋਂ ਵਰਤੋਂ।

˜The insurers/plans mentioned are arranged in order of highest to lowest first year premium (sum of individual single premium and individual non-single premium) offered by Policybazaar’s insurer partners offering life insurance investment plans on our platform, as per ‘first year premium of life insurers as at 31.03.2025 report’ published by IRDAI. Policybazaar does not endorse, rate or recommend any particular insurer or insurance product offered by any insurer. For complete list of insurers in India refer to the IRDAI website www.irdai.gov.in
*All savings are provided by the insurer as per the IRDAI approved insurance plan.
^The tax benefits under Section 80C allow a deduction of up to ₹1.5 lakhs from the taxable income per year and 10(10D) tax benefits are for investments made up to ₹2.5 Lakhs/ year for policies bought after 1 Feb 2021. Tax benefits and savings are subject to changes in tax laws.
#The investment risk in the portfolio is borne by the policyholder. Life insurance is available in this product. The maturity amount of Rs 1 Cr. is for a 30 year old healthy individual investing Rs 10,000/- per month for 30 years, with assumed rates of returns @ 8% p.a. that is not guaranteed and is not the upper or lower limits as the value of your policy depends on a number of factors including future investment performance. In Unit Linked Insurance Plans, the investment risk in the investment portfolio is borne by the policyholder and the returns are not guaranteed. Maturity Value: ₹1,05,02,174 @ CARG 8%; ₹50,45,591 @ CAGR 4%
+Returns Since Inception of LIC Growth Fund
¶Long-term capital gains (LTCG) tax (12.5%) is exempted on annual premiums up to 2.5 lacs.
++Source - Google Review Rating available on:- http://bit.ly/3J20bXZ
^^The information relating to mutual funds presented in this article is for educational purpose only and is not meant for sale. Investment is subject to market risks and the risk is borne by the investor. Please consult your financial advisor before planning your investments.

child plan investment

Investment

child plan secure

Secure

Secure your Child’s
Career Goal
Start Investing ₹10,000/Month
& Get ₹1 Crore*
*Standard T & C Apply
Disclaimer: Policybazaar does not endorse, rate or recommend any particular insurer or insurance product offered by an insurer.
Child Plan3

Child plans Articles

Recent Articles
Popular Articles
IndusInd Bank Sukanya Samriddhi Yojana Calculator

04 Sep 2026

The Sukanya Samriddhi Yojana is a government-backed scheme which
Read more
Yes Bank Sukanya Samriddhi Yojana Calculator

01 Sep 2026

The Sukanya Samriddhi Yojana is a government scheme launched
Read more
Nanda Gaura Yojana

20 Aug 2026

The Nanda Gaura Yojana is an initiative of the Government of
Read more
UCO Bank Education Loan Calculator

17 Aug 2026

The UCO Bank Education Loan Calculator is an effective online
Read more
Axis Bank Education Loan Calculator

17 Aug 2026

The Axis Bank education loan calculator is a handy application,
Read more
Benefits of Sukanya Samriddhi Yojana for Girl Child by Govt of India
  • 09 Jan 2017
  • 465904
Sukanya Samriddhi Yojana, initiated by the Government of India, is exclusively tailored to cater to the financial
Read more
Best Child Investment Plans to Invest
  • 19 Feb 2016
  • 437464
Best child investment plans are designed to allow parents to secure the future of their child through investments
Read more
Best Child Insurance Plans
  • 24 Jun 2016
  • 251513
A child insurance plan is a combination of savings and insurance, which helps individuals to plan for the
Read more
Best Government Schemes for Girl Child
  • 29 Apr 2022
  • 224349
Government Schemes for the girl child in India have been designed to help parents secure their daughter’s
Read more
SBI Life Smart Scholar Plan
  • 14 Sep 2015
  • 155293
SBI Life Smart Scholar Plan is a Unit-linked, non-participating, individual plan which provides the dual benefit
Read more

Claude
top
Close
Download the Policybazaar app
to manage all your insurance needs.
INSTALL