Bike Insurance Online

ਟੂ ਵਹੀਲਰ ਇੰਸ਼ੋਰੈਂਸ

ਟੂ ਵਹੀਲਰ ਇੰਸ਼ੋਰੈਂਸ ਤੋਂ ਭਾਵ ਇੰਸ਼ੋਰੈਂਸ ਪਾਲਿਸੀ ਦੇ ਉਸ ਪ੍ਰਕਾਰ ਤੋਂ ਹੈ, ਜੋ ਕਿ ਤੁਹਾਡੇ ਬਾਈਕ/ਸਕੂਟਰ ਦੇ ਕਿਸੇ ਵੀ ਨੁਕਸਾਨ ਲਈ ਕਵਰੇਜ ਪ੍ਰਦਾਨ ਕਰਦਾ ਹੈ, ਜੋ ਕਿ ਟੂ-ਵਹੀਲਰ ਅਤੇ/ਜਾਂ ਉਸ ਦੇ ਰਾਈਡਰ ਦੇ ਕਾਰਨ ਹੋ ਸਕਦਾ ਹੈ, ਜੋ ਕਿ ਸੜਕ ਐਕਸੀਡੈਂਟ, ਕੁਦਰਤੀ ਆਫਤਾਂ ਜਾਂ ਮੋਟਰ ਵਾਹਨ ਦੇ ਚੋਰੀ/ਨੁਕਸਾਨ ਵਰਗੀਆਂ ਕੁਝ ਆਕਸਮਿਕਤਾਵਾਂ ਦੇ ਕਾਰਨ ਪੈਦਾ ਹੁੰਦੇ ਹਨ. ਬਾਈਕ ਇੰਸ਼ੋਰੈਂਸ, ਲਾਜ਼ਮੀ ਤੌਰ ਤੇ ਥਰਡ-ਪਾਰਟੀ ਲਾਇਬਿਲਿਟੀ ਲਈ ਕਵਰੇਜ ਪ੍ਰਦਾਨ ਕਰਦੀ ਹੈ, ਜੋ ਕਿ ਕਿਸੇ ਵੀ ਮੰਦਭਾਗੀ ਐਕਸੀਡੈਂਟ/ਹਾਦਸੇ ਦੀ ਸਥਿਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਲੱਗੀਆਂ ਸੱਟਾਂ ਦੇ ਕਾਰਨ ਹੋ ਸਕਦੀ ਹੈ. ਵਾਹਨ ਦੇ ਕਾਰਨ ਹੋਏ ਕਿਸੇ ਵੀ ਨੁਕਸਾਨ ਦੀ ਸਥਿਤੀ ਵਿੱਚ, ਇਹ ਇੰਸ਼ੋਰੈਂਸ ਤੁਹਾਨੂੰ ਕਿਸੇ ਵੀ ਅਚਾਨਕ ਆਈ ਫਾਈਨੈਂਸ਼ੀਅਲ ਪਰੇਸ਼ਾਨੀ ਵਿੱਚ ਸੁਰੱਖਿਆ ਪ੍ਰਦਾਨ ਕਰੇਗੀ. ਇਹ ਹਰੇਕ ਪ੍ਰਕਾਰ ਦੇ ਟੂ-ਵਹੀਲਰ ਵਾਹਨਾਂ ਨੂੰ ਕਵਰ ਪ੍ਰਦਾਨ ਕਰਦੀ ਹੈ ਅਤੇ ਪਰਸਨਲ, ਕਮਰਸ਼ੀਅਲ ਜਾਂ ਮਿਕਸ ਉਦੇਸ਼ ਦੀ ਹਰੇਕ ਵਰਤੋਂ ਨੂੰ ਕਵਰ ਕਰਦੀ ਹੈ. ₹ 2,000 ਦਾ ਜੁਰਮਾਨਾ ਅਦਾ ਕਰਨ ਤੋਂ ਬੱਚਣ ਲਈ 30 ਸੈਕਿੰਡ ਦੇ ਅੰਦਰ ਆਪਣੇ ਟੂ ਵਹੀਲਰ ਵਾਹਨ / ਬਾਈਕ ਇੰਸ਼ੋਰੈਂਸ ਨੂੰ ਆਨਲਾਈਨ ਖਰੀਦੋ ਅਤੇ ਰੀਨਿਊ ਕਰੋ.

ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਦੇ ਪ੍ਰਕਾਰ:

ਆਮ ਤੌਰ ਤੇ ਭਾਰਤ ਵਿੱਚ ਦੋ ਤਰ੍ਹਾਂ ਦੀ ਪਾਲਿਸੀ ਆਫਰ ਕੀਤੀ ਜਾਂਦੀ ਹੈ, ਜੋ ਹੈ:

 • ਕੰਪ੍ਰਿਹੇਂਸਿਵ ਇੰਸ਼ੋਰੈਂਸ: ਕੰਪ੍ਰਿਹੇਂਸਿਵ ਬਾਈਕ ਇੰਸ਼ੋਰੈਂਸ ਮਾਲਕ ਅਤੇ ਇਸ ਦੇ ਰਾਈਡਰ ਨੂੰ ਸਾਰੇ ਪ੍ਰਕਾਰ ਦੇ ਵੀਅਰ ਅਤੇ ਟੀਅਰ ਲਈ ਕਵਰੇਜ ਪ੍ਰਦਾਨ ਕਰਦਾ ਹੈ.
 • ਥਰਡ ਪਾਰਟੀ ਇੰਸ਼ੋਰੈਂਸ: ਇਹ ਪਾਲਿਸੀ ਸਿਰਫ ਥਰਡ ਪਾਰਟੀ ਐਕਸ਼ਨ ਤੋਂ ਪੈਦਾ ਹੋਣ ਵਾਲੀਆਂ ਸੱਟਾਂ ਨੂੰ ਕਵਰ ਕਰਦੀ ਹੈ.

ਟੂ ਵਹੀਲਰ ਇੰਸ਼ੋਰੈਂਸ ਪਲਾਨ:

ਟੂ ਵਹੀਲਰ ਇੰਸ਼ੋਰੈਂਸ ਪਲਾਨ ₹ 2 ਪ੍ਰਤੀ ਦਿਨ ਤੋਂ ਸ਼ੁਰੂ. ਪਾਲਿਸੀਬਾਜ਼ਾਰ ਤੇ ਆਪਣੇ ਮੋਟਰ ਵਹੀਕਲ ਲਈ ਆਨਲਾਈਨ ਟੂ ਵਹੀਲਰ ਇੰਸ਼ੋਰੈਂਸ ਪਲਾਨ ਦੀ ਤੁਲਨਾ ਕਰੋ ਅਤੇ ਖਰੀਦੋ. ਹੁਣ ਤੁਸੀਂ ਸਿਰਫ 30 ਸੈਕਿੰਡ ਵਿੱਚ ਸਭ ਤੋਂ ਘੱਟ ਪ੍ਰੀਮੀਅਮ ਵਾਲੇ ਟਾਪ ਬੀਮਾਕਰਤਾਵਾਂ ਤੋਂ ਆਨਲਾਈਨ ਆਪਣੀ ਮਿਆਦ ਸਮਾਪਤ ਹੋ ਚੁੱਕੇ ਬਾਈਕ ਇੰਸ਼ੋਰੈਂਸ ਪਾਲਿਸੀ ਨੂੰ ਰੀਨਿਊ ਕਰ ਸਕਦੇ ਹੋ.

 • ਕਵਿੱਕ ਪਾਲਿਸੀ ਇੰਸ਼ੋਰੈਂਸ
 • ਕੋਈ ਜਾਂਚ-ਪੜਤਾਲ ਨਹੀਂ, ਕੋਈ ਅਤਿਰਿਕਤ ਸ਼ੁਲਕ ਨਹੀਂ
 • ਇੰਸ਼ੋਰੈਂਸ ਪਲਾਨ ਤੇ ਨਿਮਨਤਮ ਪ੍ਰੀਮੀਅਮ ਦੀ ਗਾਰੰਟੀ
ਟੂ ਵੀਲਰ ਬੀਮਾਕਰਤਾ ਥਰਡ ਪਾਰਟੀ ਕਵਰ ਨੈੱਟਵਰਕ ਗੈਰੇਜ ਪਰਸਨਲ ਐਕਸੀਡੈਂਟ ਕਵਰ ਕਲੇਮ ਕੀਤਾ ਅਨੁਪਾਤ ਪਾਲਿਸੀ ਅਵਧੀ ਕੋਈ ਕਲੇਮ ਬੋਨਸ ਨਹੀਂ
ਬਜਾਜ ਅਲਾਇੰਜ ਟੂ ਵਹੀਲਰ ਇੰਸ਼ੋਰੈਂਸ ਉਪਲਬਧ 4000+ ₹ 15 ਲੱਖ 69.19% 1 ਸਾਲ ਉਪਲਬਧ
ਭਾਰਤੀ ਐਕਸਾ ਟੂ ਵਹੀਲਰ ਇੰਸ਼ੋਰੈਂਸ ਉਪਲਬਧ 4500+ ₹ 15 ਲੱਖ 89.09% 1 ਸਾਲ ਉਪਲਬਧ
ਐਚਡੀਐਫਸੀ ਐਰਗੋ ਟੂ ਵਹੀਲਰ ਇੰਸ਼ੋਰੈਂਸ ਉਪਲਬਧ 6800+ ₹ 15 ਲੱਖ 89.43% 1 ਸਾਲ ਉਪਲਬਧ
ਇਫਕੋ ਟੋਕੀਓ ਟੂ ਵਹੀਲਰ ਇੰਸ਼ੋਰੈਂਸ ਉਪਲਬਧ 4300+ ₹ 15 ਲੱਖ 79.19% 1 ਸਾਲ ਉਪਲਬਧ
ਰਿਲਾਇੰਸ ਟੂ ਵਹੀਲਰ ਇੰਸ਼ੋਰੈਂਸ ਉਪਲਬਧ 750+ ₹ 15 ਲੱਖ 81.47% 1 ਸਾਲ ਉਪਲਬਧ
ਯੂਨੀਵਰਸਲ ਸੋਂਪੋ ਟੂ ਵਹੀਲਰ ਇੰਸ਼ੋਰੈਂਸ ਉਪਲਬਧ 150+ ₹ 15 ਲੱਖ 80.66% 1 ਸਾਲ ਉਪਲਬਧ
ਰੌਯਲ ਸੁੰਦਰਮ ਟੂ ਵਹੀਲਰ ਇੰਸ਼ੋਰੈਂਸ ਉਪਲਬਧ 3300+ ₹ 15 ਲੱਖ 84.99% 1 ਸਾਲ ਉਪਲਬਧ
ਨਿਊ ਇੰਡੀਆ ਇੰਸ਼ੋਰੈਂਸ ਟੂ ਵਹੀਲਰ ਇੰਸ਼ੋਰੈਂਸ ਉਪਲਬਧ 150+ ₹ 15 ਲੱਖ 79.68% 1 ਸਾਲ ਉਪਲਬਧ

ਡਿਸਕਲੇਮਰ: ਇਸ ਸਾਮਗਰੀ ਵਿੱਚ ਇੰਸ਼ੋਰੈਂਸ ਕੰਪਨੀਆਂ ਦੀ ਰੈਂਕਿੰਗ ਕਿਸੇ ਵਿਸ਼ੇਸ਼ ਕ੍ਰਮ ਵਿੱਚ ਨਹੀਂ ਹੈ. ਸੂਚੀ ਇਰਡਾ ਰੈਂਕਿੰਗ ਅਨੁਸਾਰ ਨਹੀਂ ਦਿੱਤੀ ਗਈ ਹੈ.

ਤੁਸੀਂ ਆਪਣੇ ਬੱਚੇ ਦੇ ਤਰ੍ਹਾਂ ਆਪਣੀ ਮੋਟਰਸਾਈਕਲ ਨੂੰ ਪਿਆਰ ਕਰਦੇ ਹੋ. ਤੁਸੀਂ ਇਸ ਨੂੰ ਸਾਫ ਕਰਦੇ ਹੋ ਅਤੇ ਹਰ ਐਤਵਾਰ ਇਸ ਨੂੰ ਪੋਲਿਸ਼ ਕਰਦੇ ਹੋ. ਤੁਸੀਂ ਇਸ ਨਾਲ ਸ਼ਹਿਰ ਦੇ ਆਲੇ-ਦੁਆਲੇ ਘੁੰਮਦੇ ਹੋ. ਹਾਂ, ਤੁਹਾਡਾ ਵਹੀਕਲ ਤੁਹਾਡੇ ਜੀਵਨ ਦਾ ਇੱਕ ਮਹੱਤਵਪੂਰਣ ਹਿੱਸਾ ਹੈ. ਇਸ ਲਈ, ਜਰੂਰੀ ਹੈ ਕਿ ਤੁਸੀਂ ਆਪਣੇ ਵਹੀਕਲ ਨੂੰ ਸੁਰੱਖਿਅਤ ਰੱਖੋ. ਆਪਣੇ ਬੇਸ਼ਕੀਮਤੀ ਟੂ-ਵਹੀਲਰ ਨੂੰ ਕਵਰ ਕਰੋ ਅਤੇ ਬਾਈਕ ਇੰਸ਼ੋਰੈਂਸ ਖਰੀਦ ਕੇ ਚੈਨ ਦਾ ਸਾਹ ਲਵੋ.

ਬਾਈਕ ਇੰਸ਼ੋਰੈਂਸ, ਭੌਤਿਕ ਹਾਨੀ, ਚੋਰੀ ਅਤੇ ਥਰਡ ਪਾਰਟੀ ਦੀ ਜਵਾਬਦੇਹੀ ਲਈ, ਵਿੱਤੀ ਕਵਰ ਪ੍ਰਦਾਨ ਕਰਦੀ ਹੈ. ਭਾਰਤ ਵਿੱਚ ਖਰਾਬ ਸੜਕ ਦੀ ਸਥਿਤੀ ਅਤੇ ਕੋਈ ਡ੍ਰਾਈਵਿੰਗ ਨੈਤਿਕਤਾ ਨਾ ਹੋਣ ਕਾਰਨ, ਬਾਈਕ ਇੰਸ਼ੋਰੈਂਸ ਹੀ ਸੜਕ ਤੇ ਤੁਹਾਡਾ ਇਕੋ-ਇੱਕ ਰੱਖਿਅਕ ਹੈ.

ਟੂ ਵਹੀਲਰ ਇੰਸ਼ੋਰੈਂਸ ਦੇ ਮੁੱਖ ਲਾਭ ਅਤੇ ਫੀਚਰ

Two Wheeler Insurance Buying Guide

ਟੂ-ਵਹੀਲਰ ਇੰਸ਼ੋਰੈਂਸ ਦੇ ਬਾਜ਼ਾਰ ਵਿੱਚ ਨਵੀਂ ਕੰਪਨੀਆਂ ਦੇ ਆਉਣ ਤੋਂ ਬਾਅਦ ਨਾਟਕੀ ਢੰਗ ਨਾਲ ਬਦਲਾਵ ਆਇਆ ਹੈ. ਬਾਈਕ ਇੰਸ਼ੋਰੈਂਸ ਕੰਪਨੀਆਂ, ਅੱਜ ਕੱਲ ਗਾਹਕਾਂ ਨੂੰ ਲੁਭਾਉਣ ਅਤੇ ਉਨ੍ਹਾਂ ਨੂੰ ਸਾਲਾਂ ਬੱਧੀ ਆਪਣੇ ਨਾਲ ਬਣਾਈ ਰੱਖਣ ਲਈ, ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰ ਰਹੀਆਂ ਹਨ. ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਨੂੰ ਆਨਲਾਈਨ ਖਰੀਦਣ ਦੀ ਪ੍ਰਕਿਰਿਆ, ਆਸਾਨ ਅਤੇ ਤੇਜ਼ ਹੁੰਦੀ ਹੈ.

 • ਕੰਪ੍ਰਿਹੇਂਸਿਵ ਅਤੇ ਲਾਇਬਿਲਿਟੀ-ਓਨਲੀ ਕਵਰੇਜ
 • ਕਵਿੱਕ ਪਾਲਿਸੀ
 • ਲਾਜ਼ਮੀ ਪਰਸਨਲ ਐਕਸੀਡੈਂਟ ਕਵਰ
 • ਵਿਕਲਪਿਕ ਕਵਰੇਜ
 • ਨੋ ਕਲੇਮ ਬੋਨਸ (ਐਨਸੀਬੀ) ਦਾ ਆਸਾਨ ਟ੍ਰਾਂਸਫਰ
 • ਛੂਟ
 • ਆਨਲਾਈਨ ਖਰੀਦ ਲਈ ਤੇਜ਼ ਰਜਿਸਟਰੇਸ਼ਨ
 • ਆਸਪਾਸ ਦੇ ਖੇਤਰ ਵਿੱਚ ਪ੍ਰਾਪਰਟੀ ਦੇ ਨੁਕਸਾਨ ਅਤੇ/ਜਾਂ ਸਰੀਰਕ ਚੋਟ ਦਾ ਕਵਰੇਜ

ਆਓ ਹਰੇਕ ਦੀ ਵਿਸਥਾਰ ਵਿੱਚ ਚਰਚਾ ਕਰੀਏ:

ਕੰਪ੍ਰਿਹੇਂਸਿਵ ਅਤੇ ਲਾਇਬਿਲਿਟੀ-ਓਨਲੀ ਕਵਰ

ਕੋਈ ਵੀ ਆਪਣੀ ਲੋੜ ਅਨੁਸਾਰ ਕਵਰੇਜ ਚੁਣ ਸਕਦਾ ਹੈ. ਭਾਰਤੀ ਕਾਨੂੰਨ ਦੇ ਅਧੀਨ ਲਾਇਬਿਲਿਟੀ-ਓਨਲੀ ਪਾਲਿਸੀ ਹੋਣਾ ਜ਼ਰੂਰੀ ਹੈ ਅਤੇ ਹਰੇਕ ਰਾਈਡਰ ਕੋਲ ਜਵਾਬਦੇਹੀ ਲਈ ਘੱਟੋਂ-ਘੱਟ ਬਾਈਕ ਇੰਸ਼ੋਰੈਂਸ ਅਤੇ ਪਰਸਨਲ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ. ਕੰਪ੍ਰਿਹੇਂਸਿਵ ਇੰਸ਼ੋਰੈਂਸ ਪਲਾਨ, ਬੀਮਿਤ ਵਾਹਨ ਦੇ ਕਾਰਨ ਹੋਣ ਵਾਲੇ ਨੁਕਸਾਨ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਹਿ-ਯਾਤਰੀ (ਆਮਤੌਰ ਤੇ ਐਡ-ਆਨ ਕਵਰ ਦੇ ਰੂਪ ਵਿੱਚ) ਲਈ ਪਰਸਨਲ ਐਕਸੀਡੈਂਟ ਕਵਰ ਵੀ ਪ੍ਰਦਾਨ ਕਰਦਾ ਹੈ.

ਇੰਸਟੈਂਟ ਪਾਲਿਸੀ

ਪਹਿਲਾਂ ਦੇ ਦਿਨਾਂ ਵਿੱਚ ਬਾਈਕ ਇੰਸ਼ੋਰੈਂਸ ਖਰੀਦਣ ਜਾਂ ਰੀਨਿਊ ਕਰਨ ਵਾਲੇ ਗਾਹਕਾਂ ਨੂੰ ਇੱਕ ਕਵਰ ਨੋਟ ਮਿਲਦਾ ਸੀ, ਨਾ ਕਿ ਪਾਲਿਸੀ. ਮੁੱਖ ਬਾਈਕ ਇੰਸ਼ੋਰੈਂਸ ਪਾਲਿਸੀ ਦੇ ਦਸਤਾਵੇਜ਼ ਬਾਅਦ ਵਿੱਚ ਉਨ੍ਹਾਂ ਦੇ ਐਡਰੈੱਸ ਤੇ ਭੇਜੇ ਜਾਂਦੇ ਸੀ. ਨਵੀਂ ਤਕਨੀਕ ਅਤੇ ਤੇਜ਼ੀ ਨਾਲ ਬੈਂਕਿੰਗ ਸਹੂਲਤਾਂ ਵਿੱਚ ਵਾਧੇ ਦੇ ਕਾਰਨ, ਅੱਜ ਕੱਲ ਡਿਜ਼ੀਟਲ ਤੌਰ ਤੇ ਹਸਤਾਖਰਿਤ ਪਾਲਿਸੀ, ਪਾਲਿਸੀ-ਧਾਰਕ ਨੂੰ ਤੁਰੰਤ ਜਾਰੀ ਕੀਤੀ ਜਾਂਦੀ ਹੈ.

₹ 15 ਲੱਖ ਦਾ ਲਾਜ਼ਮੀ ਪਰਸਨਲ ਐਕਸੀਡੈਂਟ ਕਵਰ

ਬਾਈਕ ਮਾਲਕ, ਹੁਣ ਆਪਣੀ ਟੂ-ਵਹੀਲਰ ਇੰਸ਼ੋਰੈਂਸ ਪਾਲਿਸੀ ਦੇ ਅਧੀਨ, ਇਨਬਿਲਟ ਫੀਚਰ ਦੇ ਤੌਰ ਤੇ, ₹15 ਲੱਖ ਦੇ ਪਰਸਨਲ ਐਕਸੀਡੈਂਟ ਕਵਰ ਦਾ ਵੀ ਲਾਭ ਲੈ ਸਕਦੇ ਹਨ. ਪਹਿਲਾਂ ਇਹ ₹ 1 ਲੱਖ ਸੀ, ਹਾਲਾਂਕਿ, ਹਾਲ ਹੀ ਦੀ ਘੋਸ਼ਣਾ ਵਿੱਚ, ਆਈਆਰਡੀਏ ਨੇ ਇਸ ਦੀ ਕੀਮਤ ₹15 ਲੱਖ ਤੱਕ ਵਧਾ ਦਿੱਤੀ ਹੈ. ਇਸ ਕਾਰਨ, ਬਾਈਕ ਇੰਸ਼ੋਰੈਂਸ ਦੀ ਕੀਮਤ ਵਿੱਚ ਵੀ ਕੁਝ ਵਾਧਾ ਹੋਇਆ ਹੈ, ਜਦਕਿ ₹15 ਦੀ ਲਾਜ਼ਮੀ ਪਰਸਨਲ ਐਕਸੀਡੈਂਟ ਕਵਰੇਜ ਪ੍ਰਾਪਤ ਕਰਨ ਲਈ, ₹750 ਦੀ ਕੀਮਤ ਦਾ ਭੁਗਤਾਨ, ਪ੍ਰੀਮੀਅਮ ਦੇ ਤੌਰ ਤੇ ਕਰਨਾ ਪੈਂਦਾ ਹੈ. ਬੀਮਿਤ ਟੂ-ਵਹੀਲਰ ਲਈ, ₹1 ਲੱਖ ਦਾ ਪਰਸਨਲ ਐਕਸੀਡੈਂਟ ਕਵਰ ਪ੍ਰਾਪਤ ਕਰਨ ਲਈ, ਬਾਈਕ ਇੰਸ਼ੋਰੈਂਸ ਪ੍ਰੀਮੀਅਮ ਦੀ ਕੀਮਤ ਦੇ ਤੌਰ ਤੇ ਪਹਿਲਾਂ ₹50 ਦਾ ਸ਼ੁਲਕ ਸੀ.

ਵਿਕਲਪਿਕ ਕਵਰ

ਅਤਿਰਿਕਤ ਕਵਰੇਜ ਕੁਝ ਅਤਿਰਿਕਤ ਲਾਗਤ ਤੇ ਮਿਲਦੀ ਹੈ, ਪਰ ਬਾਈਕ ਇੰਸ਼ੋਰੈਂਸ ਕਲੇਮ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਵਿੱਚ ਲੰਬੇ ਸਮੇਂ ਤੱਕ ਸਾਥ ਦਿੰਦੀ ਹੈ, ਲੋੜ੍ਹ ਪੈਣ ਤੇ ਇੰਸ਼ੋਰੈਂਸ ਕਲੇਮ ਫਾਈਲ ਕਰਨਾ ਲਾਜ਼ਮੀ ਹੁੰਦਾ ਹੈ. ਇਸ ਵਿੱਚ ਸਹਿ-ਯਾਤਰੀ ਲਈ ਪਰਸਨਲ ਐਕਸੀਡੈਂਟ ਕਵਰ, ਸਪੇਅਰ ਪਾਰਟ ਅਤੇ ਐਕਸੈਸਰੀ ਲਈ ਵਿਸਤ੍ਰਿਤ ਕਵਰ, ਜ਼ੀਰੋ ਡੇਪ੍ਰਿਸ਼ਿਏਸ਼ਨ ਕਵਰ ਅਤੇ ਹੋਰ ਸ਼ਾਮਿਲ ਹਨ.

ਨੋ ਕਲੇਮ ਬੋਨਸ (ਐਨਸੀਬੀ) ਦਾ ਆਸਾਨ ਟ੍ਰਾਂਸਫਰ

ਜੇਕਰ ਕੋਈ ਵਿਅਕਤੀ ਨਵਾਂ ਵਾਹਨ ਖਰੀਦਦਾ ਹੈ ਤਾਂ ਇੰਸ਼ੋਰੈਂਸ ਪ੍ਰਦਾਤਾ ਐਨਸੀਬੀ ਛੂਟ ਦਾ ਆਸਾਨ ਟ੍ਰਾਂਸਫਰ ਪ੍ਰਦਾਨ ਕਰਦੇ ਹਨ. ਐਨਸੀਬੀ ਡ੍ਰਾਈਵਰ/ਮਾਲਕ ਨੂੰ ਦਿੱਤਾ ਜਾਂਦਾ ਹੈ ਨਾ ਕਿ ਵਾਹਨ ਨੂੰ. ਆਸਾਨ ਟ੍ਰਾਂਸਫਰ ਵਿਕਲਪ ਦਾ ਅਰਥ ਇਹ ਹੈ ਕਿ ਵਿਅਕਤੀ ਨੂੰ ਸੁਰੱਖਿਅਤ ਡ੍ਰਾਈਵਿੰਗ ਪ੍ਰੈਕਟਿਸ ਅਤੇ ਪਹਿਲਾਂ ਦੇ ਸਾਲਾਂ ਵਿੱਚ ਇੰਸ਼ੋਰੈਂਸ ਦਾ ਕਲੇਮ ਨਾ ਕਰਨ ਲਈ ਪੁਰਸਕਾਰ ਦਿੱਤਾ ਜਾਂਦਾ ਹੈ.

ਛੂਟ

ਇਰਡਾ ਸਵੀਕ੍ਰਿਤ ਬੀਮਾਕਰਤਾ ਕੁਝ ਕਾਰਕਾਂ ਲਈ ਛੂਟ ਪ੍ਰਦਾਨ ਕਰਦੇ ਹਨ ਜਿਵੇਂ ਕਿ ਇੱਕ ਮਾਨਤਾ ਪ੍ਰਾਪਤ ਆਟੋਮੋਟਿਵ ਐਸੋਸੀਏਸ਼ਨ ਦੀ ਮੈਂਬਰਸ਼ਿਪ, ਵਾਹਨਾਂ ਲਈ ਛੂਟ ਜੋ ਕਿ ਐਂਟੀ-ਥੇਫਟ ਡਿਵਾਈਸ ਨੂੰ ਮਨਜ਼ੂਰੀ ਦਿੰਦੇ ਹਨ ਅਦਿ. ਇੱਕ ਬੇਦਾਗ ਰਿਕਾਰਡ ਵਾਲੇ ਮਾਲਕ ਵੀ ਐਨਸੀਬੀ (ਨੋ ਕਲੇਮ ਬੋਨਸ) ਵਿੱਚ ਰਿਆਇਤਾਂ ਹਾਸਲ ਕਰਦੇ ਹਨ.

ਟੂ ਵਹੀਲਰ ਇੰਸ਼ੋਰੈਂਸ ਰੀਨਿਊਅਲ ਜਾਂ ਆਨਲਾਈਨ ਖਰੀਦਦਾਰੀ

ਇੰਸ਼ੋਰੈਂਸ ਪ੍ਰਦਾਤਾ ਆਪਣੀ ਵੈੱਬਸਾਈਟ ਰਾਹੀਂ ਅਤੇ ਕਦੇ-ਕਦੇ ਮੋਬਾਈਲ ਐਪ ਦੇ ਰਾਹੀਂ ਵੀ ਆਨਲਾਈਨ ਖਰੀਦ ਜਾਂ ਪਾਲਿਸੀ ਰੀਨਿਊਅਲ ਨੂੰ ਆਫਰ ਕਰਦੇ ਹਨ. ਇਸ ਨਾਲ ਪਾਲਿਸੀ ਧਾਰਕ ਲਈ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਆਸਾਨ ਹੋ ਜਾਂਦਾ ਹੈ. ਕਿਉਂਕਿ ਸਾਰੇ ਪੂਰਵ ਪਾਲਿਸੀ ਦੇ ਕਲੇਮ ਜਾਂ ਅਤਿਰਿਕਤ ਵੇਰਵੇ ਪਹਿਲਾਂ ਤੋਂ ਹੀ ਡਾਟਾਬੇਸ ਵਿੱਚ ਹਨ, ਇੰਸ਼ੋਰੈਂਸ ਰੀਨਿਊਅਲ ਪ੍ਰਕਿਰਿਆ ਗਾਹਕ ਲਈ ਕਵਿੱਕ ਅਤੇ ਵਧੇਰੀ ਸੁਵਿਧਾਜਨਕ ਹੈ.

ਪਾਲਿਸੀਬਾਜ਼ਾਰ ਇੱਕ ਟੂ ਵਹੀਲਰ ਇੰਸ਼ੋਰੈਂਸ ਕੈਲਕੁਲੇਟਰ ਦੇ ਤੌਰ ਤੇ ਕਿਵੇਂ ਕੰਮ ਕਰਦਾ ਹੈ?

ਪਾਲਿਸੀਬਾਜ਼ਾਰ ਤੁਹਾਨੂੰ ਆਪਣੀਆਂ ਲੋੜਾਂ ਦਾ ਮੁਲਾਂਕਣ ਕਰਨ ਲਈ ਅਤੇ ਉੱਚਿਤ ਵਿਕਲਪ ਪ੍ਰਦਾਨ ਕਰਨ ਲਈ ਇੱਕ ਕੈਲਕੁਲੇਟਰ ਪ੍ਰਦਾਨ ਕਰਦਾ ਹੈ. ਸਾਡੀ ਵੈੱਬਸਾਈਟ ਤੇ ਜਦੋਂ ਤੁਸੀਂ ਆਪਣੇ ਮੋਟਰ ਵਾਹਨ ਬਾਰੇ ਮੁੱਢਲੀ ਜਾਣਕਾਰੀ ਭਰਦੇ ਹੋ, ਜਿਵੇਂ ਕਿ idv ਅਤੇ ਹੋਰ, ਪਾਲਿਸੀਬਾਜ਼ਾਰ 2 ਵਹੀਲਰ ਇੰਸ਼ੋਰੈਂਸ ਕੈਲਕੁਲੇਟਰ ਟੂਲ ਤੁਹਾਡੇ ਲਈ ਬੈਸਟ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਵਿਕਲਪ ਪ੍ਰਾਪਤ ਕਰ ਸਕਦੇ ਹੋ. ਇਸ ਤੋਂ ਬਾਅਦ ਤੁਸੀਂ ਆਨਲਾਈਨ ਬਾਈਕ ਇੰਸ਼ੋਰੈਂਸ ਪਲਾਨ ਦੀ ਤੁਲਨਾ ਕਰ ਸਕਦੇ ਹੋ ਅਤੇ ਤੁਰੰਤ ਉਸ ਲਈ ਆਨਲਾਈਨ ਬੈਂਕਿੰਗ, ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰ ਸਕਦੇ ਹੋ, ਜੋ ਵੀ ਤੁਹਾਨੂੰ ਸਭ ਤੋਂ ਵਧੀਆ ਲਗਦਾ ਹੈ. ਕੀ ਤੁਸੀਂ ਮੋਟਰਸਾਈਕਲ ਇੰਸ਼ੋਰੈਂਸ ਜਾਂ ਸਕੂਟਰ ਇੰਸ਼ੋਰੈਂਸ ਚਾਹੁੰਦੇ ਹੋ, ਬੀਮਾਕਰਤਾ ਵਲੋਂ ਪੇਸ਼ ਕੀਤੀ ਗਈ ਆਨਲਾਈਨ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਦੇਖੋ.

ਪ੍ਰੀਮੀਅਮ ਰਕਮ ਦੀ ਗਿਣਤੀ ਹੇਠਾਂ ਲਿੱਖੇ ਆਧਾਰ ਤੇ ਕੀਤੀ ਜਾਵੇਗੀ:

 • ਵਾਹਨ ਦੀ ਆਈਡੀਵੀ
 • ਵਾਹਨ ਦੀ ਕਿਊਬਿਕ ਸਮਰੱਥਾ
 • ਰਜਿਸਟਰੇਸ਼ਨ ਦਾ ਜ਼ੋਨ
 • ਵਾਹਨ ਦੀ ਉਮਰ

ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਨੂੰ ਆਨਲਾਈਨ ਰੀਨਿਊ ਕਰਨ ਦੇ ਸਟੈੱਪ

ਪਾਲਿਸੀਬਾਜ਼ਾਰ ਤੁਹਾਨੂੰ ਸਭ ਤੋਂ ਘੱਟ ਪ੍ਰੀਮੀਅਮ ਗਾਰੰਟੀਡ ਦੇ ਨਾਲ ਸਿਰਫ 30 ਸੈਕਿੰਡ ਵਿੱਚ ਆਨਲਾਈਨ ਟੂ ਵਹੀਲਰ/ਬਾਈਕ ਇੰਸ਼ੋਰੈਂਸ ਪਾਲਿਸੀ ਨੂੰ ਤੁਰੰਤ ਰੀਨਿਊ ਕਰਨ ਦਾ ਵਿਕਲਪ ਦਿੰਦਾ ਹੈ.

ਆਪਣੀ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਆਨਲਾਈਨ ਰੀਨਿਊ ਕਰਨ ਵੇਲੇ ਹੇਠਾਂ ਦਿੱਤੇ ਆਮ ਸਟੈੱਪ ਦੀ ਪਾਲਣਾ ਕੀਤੀ ਗਈ ਹੈ:

 • ਪ੍ਰਮੁੱਖ ਬੀਮਾਕਰਤਾਵਾਂ ਦੇ 2 ਵਹੀਲਰ ਪਲਾਨ ਦੀ ਤੁਲਨਾ ਕਰੋ
 • ਨਾਲ-ਨਾਲ ਤੁਲਨਾ ਕਰ ਕੇ ਪੈਸੇ ਬਚਾਓ ਅਤੇ ਉਸ ਨੂੰ ਚੁਣੋ ਜੋ ਤੁਹਾਡੀ ਜੇਬ ਦਾ ਭਾਰ ਨਾ ਵਧਾਏ
 • ਆਪਣੀ ਪਾਲਿਸੀ ਨੂੰ ਰੀਨਿਊ ਕਰਨ ਵੇਲੇ ਸਾਡੇ ਕਾਲ ਸੈਂਟਰ ਤੋਂ ਸਹਾਇਤਾ ਪ੍ਰਾਪਤ ਕਰੋ

ਆਪਣੀ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਨੂੰ ਸਮੇਂ ਤੇ ਰੀਨਿਊ ਕਰੋ ਅਤੇ ਬੇਲੋੜੀ ਪਰੇਸ਼ਾਨੀ ਅਤੇ ਲਾਗਤ ਤੋਂ ਬਚੋ. ਪਰੇਸ਼ਾਨੀ ਮੁਕਤ ਰੀਨਿਊਅਲ ਦਾ ਆਨੰਦ ਮਾਣੋ ਅਤੇ ਬਾਈਕ ਇੰਸ਼ੋਰੈਂਸ ਰੀਨਿਊਅਲ ਤੇ 85% ਤੱਕ ਬਚਾਓ.

ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਵਿੱਚ ਕੀ ਕਵਰ ਹੁੰਦਾ ਹੈ?

ਟੂ-ਵਹੀਲਰ ਬੀਮਾ ਪਾਲਿਸੀ, ਇਨ੍ਹਾਂ ਹਾਲਾਤਾਂ ਵਿੱਚ ਕਵਰੇਜ ਪ੍ਰਦਾਨ ਕਰਦੀ ਹੈ:

 • ਅੱਗ, ਖੁਦ ਤੋਂ ਅੱਗ ਲਗਣਾ ਜਾਂ ਬਿਜਲੀ, ਭੂਚਾਲ ਜਾਂ ਹੜ ਵਰਗੀਆਂ ਕੁਦਰਤੀ ਆਫਤਾਂ ਕਾਰਨ ਟੂ-ਵਹੀਲਰ ਵਾਹਨ ਦਾ ਨੁਕਸਾਨ ਜਾਂ ਖਰਾਬੀ
 • ਮਾਨਵ-ਨਿਰਮਿਤ ਆਫਤਾਂ ਜਿਵੇਂ ਕਿ ਸੰਨ੍ਹ, ਚੋਰੀ, ਹੜਤਾਲ, ਬਾਹਰੀ ਵਿਅਕਤੀਆਂ ਵਲੋਂ ਦੁਰਭਾਵਨਾਪੂਰਨ ਕਾਰਜਾਂ ਦੇ ਕਾਰਨ ਵਾਹਨ ਨੂੰ ਨੁਕਸਾਨ ਜਾਂ ਖਰਾਬੀ
 • ਥਰਡ-ਪਾਰਟੀ ਟੂ-ਵਹੀਲਰ ਪਾਲਿਸੀ, ਐਕਸੀਡੈਂਟ ਦੇ ਕਾਰਨ ਮੌਤ/ਸੱਟ ਅਤੇ ਸੰਪਤੀ ਦੇ ਨੁਕਸਾਨ ਤੋਂ ਪੈਦਾ ਹੋਈ ਕਾਨੂੰਨੀ ਜਵਾਬਦੇਹੀ ਲਈ ਫਾਈਨੈਂਸ਼ੀਅਲ ਕਵਰੇਜ ਪ੍ਰਦਾਨ ਕਰਦੀ ਹੈ

ਟੂ-ਵਹੀਲਰ ਪਾਲਿਸੀ ਨਾਲ ਸੰਬੰਧਿਤ ਮਹੱਤਵਪੂਰਨ ਸ਼ਰਤਾਂ ਨੂੰ ਸਮਝਨਾ

ਥਰਡ-ਪਾਰਟੀ ਟੂ ਵਹੀਲਰ ਇੰਸ਼ੋਰੈਂਸ ਕਲਾਉਜ਼

ਇਹ ਉਹ ਇੰਸ਼ੋਰੈਂਸ ਹੈ, ਜੋ ਤੁਹਾਨੂੰ ਥਰਡ-ਪਾਰਟੀ ਨੂੰ ਹੋਣ ਵਾਲੇ ਸਾਰੇ ਨੁਕਸਾਨ ਲਈ ਕਵਰ ਕਰਦੀ ਹੈ.

ਭਾਰਤੀ ਮੋਟਰ ਵਹੀਕਲ ਐਕਟ 1988 ਦੇ ਅਨੁਸਾਰ, ਟੂ ਵਹੀਲਰ ਖਰੀਦਣ ਵਾਲੇ ਕੋਲ ਵੈਧ ਥਰਡ ਪਾਰਟੀ ਇੰਸ਼ੋਰੈਂਸ ਹੋਣੀ ਲਾਜ਼ਮੀ ਹੈ, ਚਾਹੇ ਉਹ ਬਾਈਕ ਜਾਂ ਸਕੂਟਰ ਵਾਲਾ ਹੋਵੇ, ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਸ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ.

ਥਰਡ-ਪਾਰਟੀ ਇੰਸ਼ੋਰੈਂਸ, ਉਨ੍ਹਾਂ ਸਾਰੀਆਂ ਕਾਨੂੰਨੀ ਜ਼ਿੰਮੇਵਾਰੀਆਂ ਲਈ ਰਾਈਡਰ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ, ਜੋ ਕਿ ਥਰਡ-ਪਾਰਟੀ ਨੂੰ ਨੁਕਸਾਨ ਤੋਂ ਪੈਦਾ ਹੁੰਦੇ ਹਨ. ਥਰਡ-ਪਾਰਟੀ ਇੱਥੇ ਸੰਪਤੀ ਜਾਂ ਨਿੱਜੀ ਵਿਅਕਤੀ ਹੋ ਸਕਦਾ ਹੈ.

ਥਰਡ-ਪਾਰਟੀ ਇੰਸ਼ੋਰੈਂਸ ਪ੍ਰਾਪਤ ਕਰਨਾ ਬਹੁਤ ਆਸਾਨ ਹੈ ਅਤੇ ਇਸਲਈ ਨਿਮਨਤਮ ਦਸਤਾਵੇਜ਼ ਦੀ ਲੋੜ ਹੁੰਦੀ ਹੈ. ਕਿਉਂਕਿ ਇਸ ਪ੍ਰਕਾਰ ਦਾ ਇੰਸ਼ੋਰੈਂਸ ਪਲਾਨ, ਥਰਡ ਪਾਰਟੀ ਨੂੰ ਕਵਰ ਕਰਦਾ ਹੈ, ਪਰ ਬੀਮਿਤ ਵਾਹਨ ਨੂੰ ਨਹੀਂ.

ਥਰਡ ਪਾਰਟੀ ਟੂ ਵਹੀਲਰ ਇੰਸ਼ੋਰੈਂਸ ਪਲਾਨ ਦੇ ਰੀਨਿਊਅਲ ਦੀ ਪ੍ਰਕਿਰਿਆ:

ਆਪਣੀ ਥਰਡ-ਪਾਰਟੀ ਇੰਸ਼ੋਰੈਂਸ ਨੂੰ ਰੀਨਿਊ ਕਰਨ ਲਈ, ਤੁਹਾਨੂੰ ਆਪਣੀ ਪਾਲਿਸੀ ਦੀ ਮਿਆਦ ਸਮਾਪਤੀ ਦੀ ਤਾਰੀਖ ਤੇ ਨਜ਼ਰ ਰੱਖਣੀ ਪਵੇਗੀ. ਤੁਹਾਡੀ ਪਾਲਿਸੀ ਸਮਾਪਤ ਹੋਣ ਤੋਂ ਠੀਕ ਪਹਿਲਾਂ, ਤੁਸੀਂ ਆਪਣੀ ਪਾਲਿਸੀ ਨੂੰ ਆਨਲਾਈਨ ਰੀਨਿਊ ਕਰ ਸਕਦੇ ਹੋ. ਤੁਹਾਨੂੰ ਭਾਰੀ ਜਾਂਚ-ਪੜਤਾਲ ਸ਼ੁਲਕ ਤੋਂ ਬਚਣ ਲਈ ਸਮਾਪਤੀ ਦੀ ਵਾਸਤਵਿਕ ਤਾਰੀਖ ਤੇ ਨਜ਼ਰ ਰੱਖਣੀ ਚਾਹੀਦੀ ਹੈ.

ਤੁਹਾਨੂੰ ਆਪਣੀ ਬਾਈਕ ਇੰਸ਼ੋਰੈਂਸ ਪਾਲਿਸੀ ਦੇ ਰੀਨਿਊਅਲ ਵੇਲੇ ਕੁਝ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਜਿਵੇਂ ਕਿ ਤੁਹਾਡੀ ਪਾਲਿਸੀ ਦਾ ਮੌਜੂਦਾ ਦਸਤਾਵੇਜ਼, ਨੈੱਟ ਬੈਂਕਿੰਗ/ਡੈਬਿਟ ਕਾਰਡ ਵੇਰਵਾ, ਅਤੇ ਬੀਮਿਤ ਟੂ-ਵਹੀਲਰ ਜਾਂ ਸਕੂਟਰ ਦਾ ਰਜਿਸਟਰੇਸ਼ਨ ਸਰਟੀਫਿਕੇਟ.

ਟੂ ਵਹੀਲਰ ਇੰਸ਼ੋਰੈਂਸ ਦੇ ਤਹਿਤ ਦੇਣਦਾਰੀਆਂ

ਇਹ ਬੀਮਿਤ ਵਾਹਨ ਲਈ ਫਾਈਨੈਂਸ਼ੀਅਲ ਕਵਰ ਪ੍ਰਦਾਨ ਕਰਦਾ ਹੈ ਜੇਕਰ ਉਹ ਵਾਹਨ ਕਿਸੇ ਵੀ ਵਿਅਕਤੀ ਦੀ ਸੱਟ ਜਾਂ ਮੌਤ ਦਾ ਕਾਰਨ ਬਣਦਾ ਹੈ. ਇਸ ਤੋਂ ਇਲਾਵਾ, ਇਸ ਵਿੱਚ ਕਿਸੇ ਵੀ ਕਾਨੂੰਨੀ ਜਵਾਬਦੇਹੀ ਦੀ ਲਾਗਤ ਵੀ ਸ਼ਾਮਿਲ ਹੈ.

 • ਟੂ ਵਹੀਲਰ ਇੰਸ਼ੋਰੈਂਸ ਦੇ ਪ੍ਰਕਾਰ

  ਇਹ ਆਮ ਤੌਰ ਤੇ ਦੋ ਤਰਾਂ ਦੀ ਹੁੰਦੀ ਹੈ: ਕੰਪ੍ਰਿਹੇਂਸਿਵ ਪਾਲਿਸੀ ਅਤੇ ਲਾਇਬਿਲਿਟੀ-ਓਨਲੀ ਪਾਲਿਸੀ. ਭਾਰਤੀ ਮੋਟਰ ਵਾਹਨ ਐਕਟ, ਜਨਤਕ ਖੇਤਰਾਂ ਵਿੱਚ ਚਲਾਏ ਜਾਣ ਵਾਲੇ ਸਾਰੇ ਮੋਟਰ ਵਾਹਨਾਂ ਲਈ, ਨਿਮਨਤਮ ਥਰਡ-ਪਾਰਟੀ ਇੰਸ਼ੋਰੈਂਸ ਲਾਜ਼ਮੀ ਬਣਾਉਂਦਾ ਹੈ. ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਮੋਟਰ ਵਾਹਨ, ਜੋ ਕਿ ਭਾਰਤੀ ਸੜਕਾਂ ਤੇ ਚੱਲ ਰਿਹਾ ਹੈ, ਜਿਵੇਂ ਕਿ ਕਾਰ, ਬੱਸ, ਟਰੱਕ, ਮੋਟਰਸਾਈਕਲ, ਸਕੂਟਰ, ਮੋਪੇਡ ਆਦਿ ਵਿੱਚ ਘੱਟ ਤੋਂ ਘੱਟ ਥਰਡ ਪਾਰਟੀ ਇੰਸ਼ੋਰੈਂਸ ਕਵਰ ਹੋਣਾ ਜ਼ਰੂਰੀ ਹੈ.

  ਹਾਲਾਂਕਿ, ਥਰਡ-ਪਾਰਟੀ ਇੰਸ਼ਰੈਂਸ ਪਾਲਿਸੀ ਦੇ ਪ੍ਰੀਮੀਅਮ ਦੀ ਲਾਗਤ ਤੁਲਨਾਤਮਕ ਰੂਪ ਵਿੱਚ ਘੱਟ ਹੈ, ਅਤੇ ਇਸੇ ਕਾਰਨ ਵਧੇਰੇ ਲੋਕ ਕੰਪ੍ਰਿਹੇਂਸਿਵ ਇੰਸ਼ੋਰੈਂਸ ਪਾਲਿਸੀ ਨਾਲੋਂ ਇਸ ਨੂੰ ਖਰੀਦਣਾ ਪਸੰਦ ਕਰਦੇ ਹਨ. ਜਦਕਿ ਇੱਕ ਕੰਪ੍ਰਿਹੇਂਸਿਵ ਪਾਲਿਸੀ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਤੁਹਾਨੂੰ ਅਤੇ ਤੁਹਾਡੇ ਵਾਹਨ ਨੂੰ ਵੀ ਕਵਰ ਕਰਦੀ ਹੈ. ਆਓ ਹੇਠਾਂ ਦਿੱਤੇ ਵੇਰਵੇ ਦੇਖੀਏ:

  ਕੰਪ੍ਰਿਹੇਂਸਿਵ ਟੂ ਵਹੀਲਰ ਇੰਸ਼ੋਰੈਂਸ

  ਕੰਪ੍ਰਿਹੇਂਸਿਵ ਟੂ ਵਹੀਲਰ ਇੰਸ਼ੋਰੈਂਸ ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ, ਵਾਹਨ ਅਤੇ ਬੀਮਾਧਾਰਕ ਲਈ ਕੁੱਲ ਕਵਰ ਪ੍ਰਦਾਨ ਕਰਦੀ ਹੈ. ਇਹ ਚਾਰ-ਤਰਫਾ ਇੰਸ਼ੋਰੈਂਸ ਪ੍ਰਦਾਨ ਕਰਦੀ ਹੈ:

  • ਨੁਕਸਾਨ ਦੇ ਕਾਰਨ ਹੋਣ ਵਾਲੀ ਹਾਨੀ ਤੋਂ ਬਚਾਉਂਦਾ ਹੈ

   ਮਾਨਵ-ਨਿਰਮਿਤ ਆਫਤਾਂ ਜਾਂ ਕੁਦਰਤੀ ਆਫਤਾਂ ਦੇ ਕਾਰਨ ਵਾਹਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਕਵਰ ਕੀਤਾ ਗਿਆ ਹੈ. ਜੋ ਵੀ ਕਾਰਨ ਹੋਵੇ, ਬੀਮਾਕਰਤਾ ਟੂ ਵਹੀਲਰ ਵਾਹਨ ਵਲੋਂ ਨੁਕਸਾਨ ਦੀ ਭਰਪਾਈ ਕਰੇਗਾ ਅਤੇ ਉਸ ਨੂੰ ਮੂਲ ਸਥਿਤੀ ਵਿੱਚ ਵਾਪਿਸ ਲਿਆ ਕੇ ਚੱਲਣਯੋਗ ਬਣਾਵੇਗਾ. ਜ਼ਿਆਦਾਤਰ ਬੀਮਾਕਰਤਾ, ਅਤਿਰਿਕਤ ਕਵਰ ਜਾਂ ਵਿਕਲਪਿਕ ਸਹੂਲਤਾਂ ਪ੍ਰਦਾਨ ਕਰਦੇ ਹਨ, ਜਿਨ੍ਹਾਂ ਨੂੰ ਤੁਸੀਂ ਕਵਰੇਜ ਵਧਾਉਣ ਦੇ ਵਿਕਲਪ ਵਜੋਂ ਚੁਣ ਸਕਦੇ ਹੋ.

  • ਪਰਸਨਲ ਐਕਸੀਡੈਂਟ ਕਵਰ

   ਅੰਸ਼ਿਕ ਜਾਂ ਪੂਰਨ ਅਸਥਾਈ ਜਾਂ ਸਥਾਈ ਅਪਾਹਜਤਾ ਜਾਂ ਇੱਥੇ ਤੱਕ ਕਿ ਮੌਤ ਲਈ ₹15 ਲੱਖ ਤੱਕ ਦਾ ਪਰਸਨਲ ਐਕਸੀਡੈਂਟ ਕਵਰ ਪ੍ਰਦਾਨ ਕਰਦਾ ਹੈ. ਭਾਰਤੀ ਮੋਟਰ ਇੰਸ਼ੋਰੈਂਸ ਕੰਪਨੀਆਂ ਸਹਿ-ਯਾਤਰੀ ਨੂੰ ਜੋੜਨ ਲਈ ਵਿਕਲਪਿਕ ਲਾਭ ਪ੍ਰਦਾਨ ਕਰਦੀਆਂ ਹਨ. ਇੰਸ਼ੋਰੈਂਸ ਪ੍ਰਦਾਤਾ, ਆਪਣੀ ਲਾਇਬਿਲਿਟੀ-ਓਨਲੀ ਪਾਲਿਸੀ ਵਿੱਚ ਇਸ ਕਵਰ ਨੂੰ ਵੀ ਸ਼ਾਮਿਲ ਕਰਦੇ ਹਨ.

  • ਥਰਡ ਪਾਰਟੀ ਲਾਇਬਿਲਿਟੀ ਲਈ ਇੰਸ਼ੋਰੈਂਸ ਕਰਦਾ ਹੈ

   ਥਰਡ ਪਾਰਟੀ ਲਾਇਬਿਲਿਟੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਕਾਰਵਾਈ ਲਈ ਸੁਰੱਖਿਆ. ਇਹ ਹੇਠਲੇ ਕਾਰਨਾਂ ਤੋਂ ਹੋਣ ਵਾਲੀਆਂ ਕਾਨੂੰਨੀ ਲਾਇਬਿਲਿਟੀ ਨੂੰ ਕਵਰ ਕਰਦਾ ਹੈ:

  • ਥਰਡ ਪਾਰਟੀ ਮੌਤ ਜਾਂ ਸਰੀਰਕ ਚੋਟ

   ਥਰਡ-ਪਾਰਟੀ ਦੀਆਂ ਸੱਟਾਂ ਅਤੇ ਇੱਥੋਂ ਤੱਕ ਕਿ ਮੌਤ ਦੇ ਕਾਰਨ ਹੋਣ ਵਾਲੀ ਕਿਸੇ ਵੀ ਹਾਨੀ ਤੋਂ ਸੁਰੱਖਿਆ. ਇਨ੍ਹਾਂ ਸੱਟਾਂ ਦੇ ਨਤੀਜੇ ਵਜੋਂ ਹਸਪਤਾਲ ਵਿੱਚ ਭਰਤੀ ਹੋਣਾ, ਸਥਾਈ ਜਾਂ ਅਸਥਾਈ ਹਾਨੀ ਜਾਂ ਅੰਸ਼ਿਕ ਜਾਂ ਕੁੱਲ ਅਪਾਹਜਤਾ ਜਿਵੇਂ ਕਿ ਅੰਗਾਂ ਜਾਂ ਅੱਖਾਂ ਦੀ ਹਾਨੀ ਹੋ ਸਕਦੀ ਹੈ.

  • ਥਰਡ ਪਾਰਟੀ ਪ੍ਰਾੑਪਰਟੀ ਨੂੰ ਨੁਕਸਾਨ

   ਬੀਮਾਕਰਤਾ, ਪਾਲਿਸੀ ਦਸਤਾਵੇਜ਼ਾਂ ਦੇ ਅਧੀਨ ਦੱਸੀ ਗਈ ਇੱਕ ਨਿਰਧਾਰਿਤ ਸੀਮਾ ਤੱਕ ਥਰਡ-ਪਾਰਟੀ ਦੀ ਸੰਪਤੀ ਦੇ ਨੁਕਸਾਨ ਨੂੰ ਕਵਰ ਕਰਦੇ ਹਨ.

  ਲਾਇਬਿਲਿਟੀ-ਓਨਲੀ ਪਾਲਿਸੀ

  ਲਾਇਬਿਲਿਟੀ ਓਨਲੀ ਪਾਲਿਸੀ, ਪਾਲਿਸੀਧਾਰਕ ਨੂੰ ਕਾਨੂੰਨੀ ਜ਼ਿੰਮੇਵਾਰੀਆਂ ਦੇ ਲਈ ਕਵਰ ਦਿੰਦੀ ਹੈ, ਜੋ ਕਿ ਬੀਮਿਤ ਵਾਹਨ ਤੋਂ ਕਿਸੇ ਥਰਡ-ਪਾਰਟੀ/ਵਿਅਕਤੀ/ਵਾਹਨ/ਸੰਪਤੀ ਨੂੰ ਪਹੁੰਚੀ ਹਾਨੀ ਦੇ ਕਾਰਨ ਉਤਪੰਨ ਹੁੰਦੀਆਂ ਹਨ. ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਇਸ ਤਰ੍ਹਾਂ ਦੇ ਪਲਾਨ ਬੀਮਿਤ ਵਾਹਨ ਵੱਲੋਂ ਕੀਤੇ ਗਏ ਨੁਕਸਾਨ ਦੇ ਲਈ ਸੁਰੱਖਿਆ ਨਹੀਂ ਕਰਦੇ ਹਨ. ਭਾਰਤ ਵਿੱਚ ਜ਼ਿਆਦਾਤਰ ਮੋਟਰ ਬੀਮਾਕਰਤਾ, ਮੋਟਰਸਾਈਕਲ, ਮੋਪੇਡ ਜਾਂ ਸਕੂਟੀ ਦੇ ਮਾਲਕ ਲਈ, ਪਰਸਨਲ ਐਕਸੀਡੈਂਟ ਕਵਰ ਵੀ ਪ੍ਰਦਾਨ ਕਰਦੇ ਹਨ. ਨਵੇਂ ਨਿਯਮਾਂ ਦੇ ਅਨੁਸਾਰ, ਸਾਰੇ ਵਾਹਨ ਬੀਮਾਕਰਤਾ, ਸਿਤੰਬਰ 01, 2018 ਤੋਂ ਬਾਅਦ ਖਰੀਦੇ ਜਾਣ ਵਾਲੇ ਹਰੇਕ ਵਾਹਨ ਲਈ, ਮਲਟੀ-ਈਅਰ (2 ਤੋਂ 3 ਸਾਲ) ਦਾ ਥਰਡ-ਪਾਰਟੀ ਪਾਲਿਸੀ ਕਵਰ ਆਫਰ ਕਰਣਗੇ.

 • ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਦੀ ਕਿਉਂ ਲੋੜ ਹੈ?

  ਮੋਟਰ ਵਾਹਨ ਕਾਨੂੰਨ ਇਹ ਲਾਜ਼ਮੀ ਕਰਦੇ ਹਨ ਕਿ ਦੇਸ਼ ਵਿੱਚ ਸਾਰੀਆਂ ਜਨਤਕ ਸੜਕਾਂ ਤੇ ਚੱਲਣ ਵਾਲੇ ਕਿਸੇ ਵੀ ਮੋਟਰ ਵਾਹਨ ਕੋਲ ਨਿਮਨਤਮ ਥਰਡ-ਪਾਰਟੀ ਪਾਲਿਸੀ ਹੋਣੀ ਚਾਹੀਦੀ ਹੈ. ਹਾਲਾਂਕਿ ਕੰਪ੍ਰਿਹੇਂਸਿਵ ਪਾਲਿਸੀ ਖਰੀਦਣਾ ਜ਼ਰੂਰੀ ਨਹੀਂ ਹੈ. ਪਰ ਐਕਸੀਡੈਂਟ ਜਾਂ ਹੋਰ ਮਾਨਵ-ਨਿਰਮਿਤ ਜਾਂ ਕੁਦਰਤੀ ਆਫਤਾਂ ਨਾਲ ਪੈਦਾ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਕੰਪ੍ਰਿਹੇਂਸਿਵ ਇੰਸ਼ੋਰੈਂਸ ਕਵਰ ਹੋਣਾ ਜ਼ਰੂਰੀ ਹੈ.

  ਭਾਰਤ ਵਿੱਚ ਮੋਟਰ ਇੰਸ਼ੋਰੈਂਸ ਕਾਨੂੰਨ ਲੱਖਾਂ ਵਾਹਨਾਂ ਮਾਲਕਾਂ ਨੂੰ ਉਨ੍ਹਾਂ ਖਰਚਿਆਂ ਤੋਂ ਬਚਾਉਂਦੇ ਹਨ, ਜੋ ਕਿ ਥਰਡ-ਪਾਰਟੀ ਦੇ ਨੁਕਸਾਨ, ਐਕਸੀਡੈਂਟਲ ਹਾਨੀ ਜਾਂ ਮੋਟਰਸਾਈਕਲ, ਸਕੂਟਰ ਜਾਂ ਮੋਪੇਡ ਦੀ ਚੋਰੀ ਕਾਰਨ ਹੋ ਸਕਦੇ ਹਨ. ਵਧੀਆ ਸੜਕਾਂ ਦੀ ਕਮੀ, ਸਵੇਰ ਅਤੇ ਸ਼ਾਮ ਨੂੰ ਭੀੜ ਦੇ ਘੰਟੇ ਅਤੇ ਅਨਿਯਮਿਤ ਟ੍ਰੈਫਿਕ ਸਮੱਸਿਆਵਾਂ ਅੱਜ ਜੀਵਨ ਦਾ ਇੱਕ ਹਿੱਸਾ ਅਤੇ ਪਾਰਸਲ ਹਨ. ਇਸ ਤੋਂ ਇਲਾਵਾ ਬਾਰਿਸ਼ ਜਾਂ ਗਰਮ ਹਵਾਵਾਂ ਵਰਗੀਆਂ ਘਟਨਾਵਾਂ ਕਾਰਨ ਸੜਕਾਂ ਤੇ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਫਿਸਲਨ ਵਾਲਾ ਸਥਾਨ, ਮੂਸਲੀ ਜਾਂ ਕਿੱਚੜ ਵਾਲੇ ਖੇਤਰ ਜਾਂ ਚਿਪਚਾਪ ਟਾਰ ਜੋ ਕਿ ਵਾਹਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇੱਥੋਂ ਤੱਕ ਕਿ ਸਵਾਰਾਂ ਨੂੰ ਜ਼ਖਮੀਂ ਵੀ ਕਰ ਸਕਦਾ ਹੈ.

  ਇਹ ਪਾਲਿਸੀ ਕਈ ਤਰੀਕਿਆਂ ਨਾਲ ਸਹਾਇਤਾ ਕਰਦੀ ਹੈ:

  ਇਹ ਸਕੂਟਰ, ਮੋਟਰਬਾਈਕ ਜਾਂ ਮੋਪੇਡ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਕਰਦਾ ਹੈ. ਇੱਥੇ ਤੱਕ ਕਿ ਵਾਹਨਾਂ ਵਿੱਚ ਵੀ ਸੁਧਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਰਫ਼ਤਾਰ, ਸਮਰੱਥਾ ਅਤੇ ਸਟਾਈਲ ਪਹਿਲਾਂ ਨਾਲੋਂ ਬਿਹਤਰ ਹੈ. ਬਾਈਕ ਦੀ ਵੱਧਦੀ ਮੰਗ ਨੇ ਕੰਪ੍ਰਿਹੇਂਸਿਵ ਇੰਸ਼ੋਰੈਂਸ ਖਰੀਦਣ ਨੂੰ ਹੋਰ ਜ਼ਿਆਦਾ ਜ਼ਰੂਰੀ ਬਣਾ ਦਿੱਤਾ ਹੈ. ਇਸ ਐਡਵਾਂਸ ਦਾ ਮਤਲਬ ਇਹ ਵੀ ਹੈ ਕਿ ਆਟੋਮੋਬਾਈਲ ਦੀ ਲਾਗਤ ਉਨ੍ਹਾਂ ਦੇ ਸਪੇਅਰ ਪਾਰਟਸ ਦੀ ਲਾਗਤ ਦੇ ਨਾਲ ਵੱਧ ਗਈ ਹੈ. ਇੱਥੋਂ ਤੱਕ ਕਿ ਛੋਟੇ ਜਿਹੇ ਨੱਟ ਜਾਂ ਬੋਲਟ ਜਾਂ ਪਾਰਟ ਜਿਵੇਂ ਕਿ ਗੇਅਰ ਜਾਂ ਬ੍ਰੇਕ ਪੈਡ ਹੁਣ ਪਹਿਲਾਂ ਦੀ ਤੁਲਨਾ ਵਿੱਚ ਮਹਿੰਗੇ ਹਨ. ਇੱਥੋਂ ਤੱਕ ਕਿ ਇੱਕ ਛੋਟਾ ਜਿਹਾ ਨੁਕਸਾਨ ਵੀ ਤੁਹਾਡੇ ਹਜ਼ਾਰਾਂ ਰੁਪਏ ਖਰਚ ਕਰਵਾ ਸਕਦਾ ਹੈ. ਇਸ ਤੋਂ ਢੁੱਕਵੀਂ ਪਾਲਿਸੀ ਰਾਹੀਂ ਬਚਿਆ ਜਾ ਸਕਦਾ ਹੈ. ਇਨ੍ਹਾਂ ਪਲਾਨ ਨਾਲ ਬੀਮਾਧਾਰਕ ਨੂੰ ਵਾਹਨ ਦੀ ਮੁਰੰਮਤ ਕਰਾਉਣ ਵਿੱਚ ਸਹਾਇਤਾ ਮਿਲੇਗੀ, ਤਾਂਕਿ ਉਨ੍ਹਾਂ ਦੀ ਜੇਬ ਵਿਚੋਂ ਖਰਚਾ ਨਾ ਹੋ ਸੱਕੇ. ਆਓ ਦੇਖੀਏ ਇਸ ਵਿੱਚ ਕੀ-ਕੀ ਕਵਰ ਹੁੰਦਾ ਹੈ:

  • ਮਾਨਵ-ਨਿਰਮਿਤ ਆਫਤਾਂ ਦੇ ਕਾਰਨ ਹੋਏ ਨੁਕਸਾਨ ਜਾਂ ਹਾਨੀ

   ਬੀਮਾਕਰਤਾ, ਵੱਖ-ਵੱਖ ਮਾਨਵ-ਨਿਰਮਿਤ ਆਫਤਾਂ ਜਿਵੇਂ ਕਿ ਸੰਨ੍ਹ, ਚੋਰੀ, ਦੰਗਾ, ਬਾਹਰ ਦੇ ਸਾਧਨਾਂ ਤੋਂ ਹੜਤਾਲ, ਦੁਰਭਾਵਨਾ ਪੂਰਨ ਕਾਰਜ, ਅੱਤਵਾਦੀ ਗਤੀਵਿਧੀ ਅਤੇ ਸੜਕ, ਰੇਲ, ਅੰਤਰਦੇਸ਼ੀ ਜਲਮਾਰਗ, ਲਿਫਟ ਜਾਂ ਵਾਯੂ ਮਾਰਗ ਤੋਂ ਕਿਸੇ ਵੀ ਤਰ੍ਹਾਂ ਦੀ ਹਾਨੀ ਦੇ ਕੇਸ ਵਿੱਚ ਕਵਰੇਜ ਪ੍ਰਦਾਨ ਕਰਦੇ ਹਨ.

  • ਕੁਦਰਤੀ ਆਫਤਾਂ ਦੇ ਕਾਰਨ ਹੋਏ ਨੁਕਸਾਨ ਜਾਂ ਹਾਨੀ

   ਹੇਠਾਂ ਦਿੱਤੇ ਕਾਰਨਾਂ ਕਰਕੇ ਬੀਮਿਤ ਵਾਹਨ ਨੂੰ ਹੋਏ ਕਿਸੇ ਵੀ ਨੁਕਸਾਨ ਨੂੰ ਕਵਰ ਕੀਤਾ ਜਾਵੇਗਾ. ਇਸ ਵਿੱਚ ਅੱਗ, ਵਿਸਫੋਟ, ਬਿਜਲੀ, ਭੂਚਾਲ, ਹੜ, ਸੈਲਾਬ, ਚੱਕਰਵਾਤ, ਹਨੇਰੀ, ਭੂਸਖਲਨ ਅਤੇ ਹੋਰ ਕਾਰਨ ਸ਼ਾਮਿਲ ਹਨ.

  • ਐਕਸੀਡੈਂਟ ਕਵਰ

   ਕਿਸੇ ਐਕਸੀਡੈਂਟ ਦੇ ਕਾਰਨ ਪਿਲੀਅਨ ਰਾਈਡਰ ਅਤੇ ਸਹਿ-ਯਾਤਰੀ (ਜੇਕਰ ਉਹ ਮੌਜੂਦ ਹੈ, ਤਾਂ) ਨੂੰ ਲੱਗੀ ਸੱਟ ਲਈ ਟੂ-ਵਹੀਲਰ ਇੰਸ਼ੋਰੈਂਸ ਸੁਰੱਖਿਆ ਪ੍ਰਦਾਨ ਕਰਦੀ ਹੈ. ਇਨ੍ਹਾਂ ਐਕਸੀਡੈਂਟ ਵਿੱਚੋਂ ਜ਼ਿਆਦਾਤਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਇਲਾਜ ਖਰਚ ਹੁੰਦਾ ਹੈ. ਅਜਿਹੇ ਖਰਚਿਆਂ ਦੇ ਵਿਰੋਧ ਪ੍ਰਭਾਵਾਂ ਨੂੰ ਪਰਸਨਲ ਐਕਸੀਡੈਂਟ ਕਵਰ ਦੇ ਨਾਲ ਘੱਟ ਕੀਤਾ ਜਾ ਸਕਦਾ ਹੈ. ਭੁਗਤਾਨ ਦੀ ਰਕਮ ਨੁਕਸਾਨ ਦੇ ਪ੍ਰਕਾਰ ਤੇ ਨਿਰਭਰ ਕਰਦੀ ਹੈ. ਕਿਸੀ ਵੀ ਮੰਦਭਾਗੀ ਘਟਨਾ ਦੇ ਕਾਰਨ, ਪਿਲੀਅਨ ਰਾਈਡਰ ਦੀ ਮੌਤ ਹੋਣ ਤੇ, ਪੂਰੇ ਕਵਰੇਜ ਦੀ ਰਕਮ ਨਾਮਿਨੀ ਜਾਂ ਪਰਿਵਾਰ ਦੇ ਮੈਂਬਰ ਨੂੰ ਦਿੱਤੀ ਜਾਂਦੀ ਹੈ. ਇਹ ਰਕਮ ਸਾਧਾਰਨ ਸੱਟਾਂ ਦੇ ਮਾਮਲੇ ਵਿੱਚ ਘੱਟ ਹੋ ਸਕਦੀ ਹੈ, ਜਿੱਥੇ ਕਿ ਵਿਅਕਤੀ ਹਸਪਤਾਲ ਵਿੱਚ ਭਰਤੀ ਹੋਏ ਜਾਂ ਨਾ ਹੋਏ ਬਗੈਰ ਆਸਾਨੀ ਨਾਲ ਠੀਕ ਹੋ ਸਕਦਾ ਹੈ (ਜਿਵੇਂ ਕਿ ਦਸਤਾਵੇਜ਼ ਦੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਗਿਆ ਹੈ). ਐਕਸੀਡੈਂਟ ਉਦੋਂ ਹੋ ਸਕਦਾ ਹੈ ਜਦੋਂ ਵਿਅਕਤੀ ਆਪਣੇ ਵਾਹਨ ਨੂੰ ਡ੍ਰਾਈਵ ਕਰ ਰਿਹਾ ਹੋਵੇ ਜਾਂ ਆਪਣੀ ਮੋਟਰਸਾਈਕਲ ਤੇ ਚੜ੍ਹ ਜਾਂ ਉਤਰ ਰਿਹਾ ਹੋਵੇ. ਹੋਰ ਵੇਰਵੇ ਲਈ ਇੰਸ਼ੋਰੈਂਸ ਸ਼ਬਦਾਵਲੀ ਦੇਖੋ.

  • ਥਰਡ ਪਾਰਟੀ ਦੀ ਸਰੀਰਕ ਚੋਟਾਂ ਤੋਂ ਸੁਰੱਖਿਆ

   ਪਾਲਿਸੀ, ਕਿਸੀ ਐਕਸੀਡੈਂਟ ਜਾਂ ਨੁਕਸਾਨ ਦੀ ਸਥਿਤੀ ਵਿੱਚ ਥਰਡ ਪਾਰਟੀ ਨੂੰ ਲੱਗਣ ਵਾਲੀਆਂ ਸੱਟਾਂ ਨੂੰ ਕਵਰ ਪ੍ਰਦਾਨ ਕਰਦੀ ਹੈ, ਜੋ ਬੀਮਿਤ ਮੋਟਰਸਾਈਕਲ ਜਾਂ ਸਕੂਟਰ ਕਾਰਨ ਵਾਪਰੀਆਂ ਹਨ. ਸ਼ਰੀਰਕ ਸੱਟਾਂ ਲਈ ਨੁਕਸਾਨ ਦੀ ਪੂਰਤੀ ਪਾਲਿਸੀ ਦੇ ਅਨੁਸਾਰ ਜਾਂ ਕਾਨੂੰਨ ਵੱਲੋਂ ਤੈਅ ਕੀਤੀ ਗਈ ਹੈ.

  • ਥਰਡ-ਪਾਰਟੀ ਪ੍ਰਾਪਰਟੀ ਦੇ ਨੁਕਸਾਨ

   ਅਕਸਰ ਐਕਸੀਡੈਂਟ ਨਾਲ ਆਸ-ਪਾਸ ਦੀ ਸੰਪਤੀ ਨੂੰ ਵੀ ਨੁਕਸਾਨ ਹੋ ਸਕਦਾ ਹੈ. ਇਸ ਕਾਨੂੰਨੀ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ, ਕਿਉਂਕਿ ਹਾਨੀ ਦੀ ਪੂਰਤੀ ਬੀਮਿਤ ਵਿਅਕਤੀ ਵਲੋਂ ਪ੍ਰਤੀਪੂਰਤੀ ਕੀਤੀ ਜਾਵੇਗੀ. ਇੰਸ਼ੋਰੈਂਸ ਅਜਿਹੇ ਮਾਮਲਿਆਂ ਵਿੱਚ ਬਚਾਅ ਵਿੱਚ ਆਉਂਦਾ ਹੈ ਕਿਉਂਕਿ ਪਾਲਿਸੀ ਇਹ ਸੁਨਿਸ਼ਚਿਤ ਕਰਦੀ ਹੈ ਕਿ ਬੀਮਿਤ ਵਿਅਕਤੀ ਨੂੰ ਥਰਡ ਪਾਰਟੀ ਵੱਲੋਂ ਕੋਈ ਨੁਕਸਾਨ ਨਾ ਹੋਵੇ.

   ਪਲਾਨ ਸਪੱਸ਼ਟ ਨਿਸ਼ਚਿਤ ਸ਼ਰਤਾਂ ਅਤੇ ਸੀਮਾਵਾਂ ਪ੍ਰਦਾਨ ਕਰਦੀਆਂ ਹਨ. ਜਿਸ ਨਾਲ ਕਿ ਬੀਮਾਕਰਤਾ ਪ੍ਰਭਾਵਿਤ ਵਿਅਕਤੀ ਦੀ ਪ੍ਰਤੀਪੂਰਤੀ ਕਰੇਗਾ. ਇਨ੍ਹਾਂ ਸਾਰੇ ਨੁਕਸਾਨਾਂ ਨੂੰ ਕਾਨੂੰਨੀ ਕਾਰਵਾਈ ਦੇ ਨਾਲ ਨਿਪਟਾਇਆ ਜਾਂਦਾ ਹੈ, ਜੋ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਸਾਰੀਆਂ ਕਾਰਵਾਈਆਂ ਦੀ ਪਾਲਣਾ ਦੇਸ਼ ਦੇ ਕਾਨੂੰਨ ਅਨੁਸਾਰ ਸਖਤਾਈ ਨਾਲ ਕੀਤੀ ਜਾਂਦੀ ਹੈ ਅਤੇ ਸਾਰੇ ਕਾਰਨਾਂ ਅਤੇ ਪ੍ਰਤੀਪੂਰਤੀ ਦੀਆਂ ਵਿਧੀਆਂ ਦੇ ਤਹਿਤ ਨਿਰਧਾਰਿਤ ਤਰੀਕੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ. ਸਖਤ ਨਿਯਮ ਅਤੇ ਸ਼ਰਤਾਂ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਬੀਮਿਤ ਵਿਅਕਤੀ ਨੂੰ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਦੀਆਂ ਘਟਨਾਵਾਂ ਕਾਰਨ ਕੋਈ ਨੁਕਸਾਨ ਨਾ ਹੋਵੇ ਅਤੇ ਥਰਡ ਪਾਰਟੀ ਨੂੰ ਵੀ ਉਨ੍ਹਾਂ ਵੱਲੋਂ ਹੋਏ ਨੁਕਸਾਨ ਕਾਰਨ ਜ਼ਰੂਰੀ ਮੁਆਵਜ਼ਾ ਮਿਲ ਜਾਵੇ.

  • ਮਨ ਦੀ ਸ਼ਾਂਤੀ

   ਬੀਮਿਤ ਵਾਹਨ ਨੂੰ ਕਿਸੇ ਵੀ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਕਰਵਾਉਣਾ, ਅਣਚਾਹੇ ਵਿੱਤੀ ਖਰਚੇ ਦਾ ਕਾਰਨ ਬਣੇਗਾ. ਇਹ ਪਾਲਿਸੀ ਵਾਹਨ ਮਾਲਕਾਂ ਲਈ ਬਹੁਤ ਵਧੀਆ ਕੰਮ ਕਰਦੀ ਹੈ. ਇਹ ਉਨ੍ਹਾਂ ਨੂੰ ਬੇਫਿਕਰ ਕਰਦੀ ਹੈ, ਕਿਉਂਕਿ ਉਨ੍ਹਾਂ ਨੂੰ ਖਰਚ ਦਾ ਭੁਗਤਾਨ ਕਰਨ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ. ਬੀਮਾਕਰਤਾ ਅਣਚਾਹੇ ਖਰਚਿਆਂ ਦੀ ਜਿੰਮੇਵਾਰੀ ਲੈ ਲਵੇਗਾ ਅਤੇ ਵਿਅਕਤੀ, ਬਿਨਾਂ ਕਿਸੇ ਚਿੰਤਾ ਦੇ ਡ੍ਰਾਈਵ ਕਰ ਸਕਦਾ ਹੈ.

 • ਟੂ ਵਹੀਲਰ ਇੰਸ਼ੋਰੈਂਸ ਵਿੱਚ ਕੀ ਸ਼ਾਮਿਲ ਹੈ ਅਤੇ ਕੀ ਨਹੀਂ

  ਸੰਮਿਲਿਤ ਅਤੇ ਅਲਹਿਦਗੀ ਦੀ ਇੱਕ ਵਿਸਤ੍ਰਿਤ ਸੂਚੀ ਹੈ-ਚਾਹੇ ਉਹ ਕੁਦਰਤੀ ਹੋਵੇ ਜਾਂ ਮਾਨਵ-ਨਿਰਮਿਤ. ਇਹ ਆਮ ਤੌਰ ਤੇ ਪਾਲਿਸੀ ਦਸਤਾਵੇਜ਼ਾਂ ਦੇ ਵੇਰਵੇ ਵਿੱਚ ਸ਼ਾਮਿਲ ਹੁੰਦੇ ਹਨ.

  ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਵਿੱਚ ਸੰਮਿਲਤ

  • ਕੁਦਰਤੀ ਆਫਤਾਂ

   ਕੁਦਰਤੀ ਆਫਤਾਂ ਵਿੱਚ ਅਗਨੀਕਾਂਡ, ਖੁਦ ਤੋਂ ਅੱਗ ਲੱਗਣਾ, ਭੂਚਾਲ, ਹੜ੍ਹ, ਸੈਲਾਬ, ਬਿਜਲੀ ਡਿੱਗਣਾ, ਹਨ੍ਹੇਰੀ, ਚੱਕਰਵਾਤ ,ਤੂਫਾਨ, ਓਲੇ ਪੈਣਾ, ਟਾਇਫੂਨ, ਬਰਫਬਾਰੀ ਅਤੇ ਚੱਟਾਨ ਦਾ ਡਿੱਗਣਾ ਸ਼ਾਮਿਲ ਹੈ.

  • ਮਾਨਵ-ਨਿਰਮਿਤ ਆਫਤਾਂ

   ਇਹ ਪਲਾਨ, ਬਾਹਰੀ ਕਾਰਨਾਂ ਤੋਂ ਹੋਇਆ ਐਕਸੀਡੈਂਟ, ਸੰਨ੍ਹ, ਚੋਰੀ, ਦੰਗੇ ਜਾਂ ਹੜਤਾਲ, ਵਾਹਨ ਨੂੰ ਸੜਕ ਮਾਰਗ, ਰੇਲਮਾਰਗ, ਜਲਮਾਰਗ, ਲਿਫਟ (ਐਲੀਵੇਟਰ) ਜਾਂ ਵਾਯੂ ਮਾਰਗ ਤੋਂ, ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਜਾਣ ਦੇ ਦੌਰਾਨ ਹੋਣ ਵਾਲੇ ਨੁਕਸਾਨ ਲਈ ਕਵਰ ਪ੍ਰਦਾਨ ਕਰਦਾ ਹੈ.

  • ਪਰਸਨਲ ਐਕਸੀਡੈਂਟ ਕਵਰੇਜ

   ਡਰਾਈਵਰ/ਮਾਲਕ ਨੂੰ ਸੱਟ ਲਈ ₹15 ਲੱਖ ਤੱਕ ਦਾ ਪਰਸਨਲ ਐਕਸੀਡੈਂਟ ਕਵਰ ਉਪਲਬਧ ਹੈ, ਜਿਸਦਾ ਨਤੀਜਾ, ਅਸਥਾਈ ਜਾਂ ਸਥਾਈ ਅਪਾਹਜਤਾ ਜਾਂ ਅੰਸ਼ਿਕ ਜਾਂ ਕੁੱਲ ਅਪਾਹਜਤਾ ਹੋ ਸਕਦੀ ਹੈ. ਇਹ ਕਵਰ, ਵਿਅਕਤੀ ਵਲੋਂ ਵਾਹਨ ਤੇ ਯਾਤਰਾ ਕਰਨ, ਚੜ੍ਹਨ ਜਾਂ ਉਤਰਨ ਵੇਲੇ ਲਾਗੂ ਹੁੰਦਾ ਹੈ. ਬੀਮਾਕਰਤਾ ਸਹਿ-ਯਾਤਰੀਆਂ ਲਈ ਵਿਕਲਪਿਕ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਵੀ ਆਫਰ ਕਰਦੇ ਹਨ..

  • ਕਾਨੂੰਨੀ ਥਰਡ ਪਾਰਟੀ ਲਾਇਬਿਲਿਟੀ

   ਇਹ ਪੈਸਿਆਂ ਦੇ ਕਿਸੇ ਵੀ ਕਾਨੂੰਨੀ ਨੁਕਸਾਨ ਲਈ ਕਵਰ ਕਰਦਾ ਹੈ ਜੋ ਕਿ ਆਸ-ਪਾਸ ਦੇ ਕਿਸੇ ਵਿਅਕਤੀ ਨੂੰ ਸੱਟ ਲੱਗਣ ਕਾਰਨ ਹੋ ਸਕਦਾ ਹੈ, ਜੋ ਕਿ ਮੌਤ ਦਾ ਕਾਰਨ ਵੀ ਹੋ ਸਕਦਾ ਹੈ. ਜਿਵੇਂ ਕਿ, ਇਹ ਕਿਸੇ ਥਰਡ ਪਾਰਟੀ ਨੂੰ ਕਿਸੇ ਵੀ ਹਾਨੀ ਤੋਂ ਬਚਾਉਂਦਾ ਹੈ./p>

  ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਵਿੱਚ ਅਲਹਿਦਗੀ

  • ਵਾਹਨ ਦਾ ਆਮ ਘਿਸਾਵਟ ਅਤੇ ਵਿਵਹਾਰ ਦੇ ਦੌਰਾਨ ਨੁਕਸਾਨ.

  • ਮਕੈਨੀਕਲ/ਇਲੈਕਟ੍ਰੀਕਲ ਦੇ ਕਾਰਨ ਨੁਕਸਾਨ.

  • ਨਿਯਮਿਤ ਵਰਤੋਂ ਦੇ ਨਾਲ ਡੇਪ੍ਰਿਸ਼ਿਏਸ਼ਨ ਜਾਂ ਕੋਈ ਪਰਿਣਾਮੀ ਹਾਨੀ.

  • ਵਾਹਨ ਨੂੰ ਨਿਯਮਿਤ ਚਲਾਣ ਨਾਲ ਟਾਇਰ ਅਤੇ ਟਿਊਬ ਨੂੰ ਹੋਇਆ ਕੋਈ ਵੀ ਨੁਕਸਾਨ.

  • ਵਾਹਨ ਦੇ ਕਵਰੇਜ ਦੇ ਦਾਇਰੇ ਤੋਂ ਬਾਹਰ ਹੋਣ ਦੇ ਦੌਰਾਨ ਕਿਸੇ ਵੀ ਤਰਾਂ ਦਾ ਨੁਕਸਾਨ.

  • ਵੈਧ ਡ੍ਰਾਈਵਿੰਗ ਲਾਇਸੈਂਸ ਦੇ ਬਗੈਰ ਕਿਸੇ ਵਿਅਕਤੀ ਵੱਲੋਂ ਸੰਚਾਲਿਤ ਹੋਣ ਤੇ ਵਾਹਨ ਨੂੰ ਨੁਕਸਾਨ ਜਾਂ ਖਰਾਬੀ.

  • ਡ੍ਰਾਈਵਰ ਦੇ ਸ਼ਰਾਬ ਜਾਂ ਡ੍ਰਗਸ ਦੇ ਨਸ਼ੇ ਵਿੱਚ ਡ੍ਰਾਈਵਿੰਗ ਕਰਨ ਦੇ ਕਰਕੇ ਹੋਇਆ ਨੁਕਸਾਨ.

  • ਯੁੱਧ ਜਾਂ ਵਿਦਰੋਹ ਜਾਂ ਪਰਮਾਣੂ ਜ਼ੋਖਮ ਹੋਣ ਨਾਲ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ

 • ਟੂ ਵਹੀਲਰ ਇੰਸ਼ੋਰੈਂਸ ਦੀ ਤੁਲਨਾ

  ਟੂ-ਵਹੀਲਰ ਇੰਸ਼ੋਰੈਂਸ, ਲੋੜ ਪੈਣ ਤੇ ਜੀਵਨ ਰੱਖਿਅਕ ਹੋ ਸਕਦੀ ਹੈ. ਵਿਅਕਤੀ ਜਾਂ ਉਸ ਦੀ ਸੰਪਤੀ ਜਾਂ ਸੰਪਾਰਸ਼ਵਿਕ ਦੀਆਂ ਸੱਟਾਂ ਦੇ ਕਾਰਨ ਜਵਾਬਦੇਹੀ ਲਈ ਸੁਰੱਖਿਆ ਦੇਣ ਤੋਂ ਇਲਾਵਾ, ਇਹ ਟੂ-ਵਹੀਲਰ ਦੇ ਕਾਰਨ ਹੋਣ ਵਾਲੇ ਨੁਕਸਾਨ ਲਈ ਐਕਸੀਡੈਂਟ ਕਵਰ ਅਤੇ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ. ਤੁਸੀਂ ਬਾਈਕ / ਟੂ-ਵਹੀਲਰ ਪਾਲਿਸੀ ਨੂੰ, ਆਸਾਨੀ ਨਾਲ ਆਨਲਾਈਨ ਖਰੀਦ ਸਕਦੇ ਹੋ ਜਾਂ ਕਿਸੇ ਏਜੰਟ ਦੇ ਆਫਿਸ ਜਾਂ ਸਿੱਧਾ ਕੰਪਨੀ ਤੋਂ ਵੀ ਖਰੀਦ ਸਕਦੇ ਹੋ.

  ਟੂ-ਵਹੀਲਰ ਕੋਟੇਸ਼ਨ ਦੀ ਆਨਲਾਈਨ ਤੁਲਨਾ ਕਰਨ ਲਈ, ਪਾਲਿਸੀਬਾਜ਼ਾਰ ਵਰਗੀ ਵੈੱਬਸਾਈਟ ਇੱਕ ਵਧੀਆ ਵਿਕਲਪ ਹੈ. ਤੁਸੀਂ ਮੋਟਰ ਇੰਸ਼ੋਰੈਂਸ ਕੰਪਨੀਆਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਅਲਗ-ਅਲਗ ਪਲਾਨ ਦੇ ਪ੍ਰੀਮੀਅਮ ਦਾ ਪਤਾ ਲਗਾਉਣ ਲਈ ਆਨਲਾਈਨ ਟੂ-ਵਹੀਲਰ ਪ੍ਰੀਮੀਅਮ ਕੈਲਕੁਲੇਟਰ ਦੀ ਵਰਤੋਂ ਕਰ ਸਕਦੇ ਹੋ. ਤੁਸੀਂ ਪ੍ਰੀਮੀਅਮ ਤੋਂ ਇਲਾਵਾ ਵੀ ਬਹੁਤ ਕੁਝ ਚੈੱਕ ਕਰ ਸਕਦੇ ਹੋ:

  • 2 ਵਹੀਲਰ ਇੰਸ਼ੋਰੈਂਸ ਕਵਰੇਜ ਦੇ ਪ੍ਰਕਾਰ

   ਅਜਿਹੀਆਂ ਕਈ ਟੂ-ਵਹੀਲਰ ਇੰਸ਼ੋਰੈਂਸ ਕੰਪਨੀਆਂ ਹਨ, ਜੋ ਕਿ ਥਰਡ-ਪਾਰਟੀ ਅਤੇ ਕੰਪ੍ਰਿਹੇਂਸਿਵ ਪਾਲਿਸੀ, ਦੋਵੇਂ ਪ੍ਰਦਾਨ ਕਰਦੀਆਂ ਹਨ. ਉਨ੍ਹਾਂ ਲੋਕਾਂ ਲਈ ਕੰਪ੍ਰਿਹੇਂਸਿਵ ਪਲਾਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜੋ ਜ਼ੋਖਮ ਲਈ ਫੁੱਲ-ਪਰੂਫ ਕਵਰੇਜ ਲੈਣਾ ਚਾਹੁੰਦੇ ਹਨ.

  • ਐਡ-ਆਨ ਜਾਂ ਵਿਕਲਪਿਕ ਕਵਰ

   ਅਤਿਰਿਕਤ ਪ੍ਰੀਮੀਅਮ ਦਾ ਭੁਗਤਾਨ ਕਰਕੇ, ਐਡ-ਆਨ ਕਵਰ ਖਰੀਦਿਆ ਜਾ ਸਕਦਾ ਹੈ. ਐਡ-ਆਨ ਕਵਰ ਵਿੱਚ ਜ਼ੀਰੋ ਡੇਪ੍ਰਿਸ਼ਿਏਸ਼ਨ ਕਵਰ, ਪਰਸਨਲ ਐਕਸੀਡੈਂਟ ਕਵਰ, ਆਪਾਤਕਾਲੀਨ ਸੜਕ ਦੇ ਕਿਨਾਰੇ ਸਹਾਇਤਾ, ਪਿਲੀਅਨ ਰਾਈਡਰ ਕਵਰ, ਮੈਡੀਕਲ ਕਵਰ ਅਤੇ ਐਕਸੈਸਰੀ ਕਵਰ ਸ਼ਾਮਿਲ ਹਨ. ਬੀਮਾਧਾਰਕ ਨੂੰ ਕੈਸ਼ਲੈਸ ਕਲੇਮ ਸੈਟਲਮੈਂਟ ਲਈ ਸੇਵਾ ਸ਼ੁਲਕ ਅਤੇ ਟੈਕਸ ਦੇ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਲੋੜ ਹੈ. ਪਾਲਿਸੀ ਪ੍ਰਦਾਤਾ, ਜੋ ਕੈਸ਼ਲੈਸ ਨੈੱਟਵਰਕ ਗੈਰੇਜ ਤੇ ਕੰਪਨੀ ਹੈ, ਬਾਕੀ ਖਰਚਿਆਂ ਨੂੰ ਪੂਰਾ ਕਰਦੀ ਹੈ.

  • ਉਪਲਬਧ ਸਹੂਲਤਾਂ ਅਤੇ ਫੀਚਰ

   ਬਾਜ਼ਾਰ ਦੇ ਔਖੇ ਮੁਕਾਬਲੇ ਨੂੰ ਸਮਝਦੇ ਹੋਏ, ਟੂ-ਵਹੀਲਰ ਇੰਸ਼ੋਰੈਂਸ ਪ੍ਰਦਾਤਾ ਉਪਭੋਗਤਾ ਨੂੰ ਕਲੇਮ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ, ਬਹੁਤ ਸਾਰੇ ਫੀਚਰ ਅਤੇ ਲਾਭ ਆਫਰ ਕਰਦੇ ਹਨ. ਜਲਦ ਸਹਾਇਤਾ ਲਈ, ਕਾਲ ਸੈਂਟਰ 24 ਘੰਟੇ ਖੁੱਲ੍ਹਾ ਹੁੰਦਾ ਹੈ, ਐਕਸਪਰਟ, ਜੋ ਤੁਹਾਨੂੰ ਲੋੜੀਂਦੇ ਸੁਝਾਅ ਦੇ ਕੇ, ਸਹੀ ਪਾਲਿਸੀ ਦੀ ਚੋਣ ਕਰਨ ਅਤੇ ਐਨਸੀਬੀ (ਨੋ ਕਲੇਮ ਬੋਨਸ) ਨੂੰ ਪਾਲਿਸੀ ਰੀਨਿਊਅਲ ਵੇਲੇ ਟ੍ਰਾਂਸਫਰ ਕਰਨ ਵਿੱਚ ਸਹਾਇਤਾ ਕਰਦੇ ਹਨ.

   ਜ਼ਿਆਦਾਤਰ ਬੀਮਾਕਰਤਾ ਮਾਨਤਾ ਪ੍ਰਾਪਤ ਵਹੀਕਲ ਐਸੋਸੀਏਸ਼ਨ ਦੇ ਮੈਬਰ ਲਈ ਜਾਂ ਐਂਟੀ-ਥੇਫਟ ਡਿਵਾਈਸ ਦੇ ਸਮਾਵੇਸ਼ ਲਈ ਰਿਆਇਤਾਂ ਪ੍ਰਦਾਨ ਕਰਦੇ ਹਨ. ਕੁਝ ਮੋਟਰ ਕੰਪਨੀਆਂ ਇਸ ਗੱਲ ਦਾ ਵੀ ਖਾਸ ਧਿਆਨ ਰਖਦੀਆਂ ਹਨ ਕਿ ਉਨ੍ਹਾਂ ਦੇ ਗਾਹਕਾਂ ਨੂੰ ਕੈਸ਼ਲੇਸ ਰਿਪੇਅਰ ਦੇ ਮਾਮਲੇ ਵਿੱਚ ਰਿਪੇਅਰ ਵਰਕਸ਼ਾਪ ਤੋਂ ਵਾਰ-ਵਾਰ ਫਾਲੋਅੱਪ ਨਾ ਲੈਣਾ ਪਵੇ.

  • ਕਲੇਮ ਪ੍ਰਕਿਰਿਆ

   ਅੱਜਕੱਲ੍ਹ, ਜ਼ਿਆਦਾਤਰ ਪਾਲਿਸੀ ਪ੍ਰਦਾਤਾ, ਗਾਹਕ ਦੇ ਅਨੁਕੂਲ ਕਲੇਮ ਸੈਟਲਮੈਂਟ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੀਆਂ ਹਨ. ਉਹ ਬੀਮਾਕਰਤਾ ਨੂੰ ਨੇੜਲੇ ਅਧਿਕਾਰਤ ਸੇਵਾ ਕੇਂਦਰ ਵਿੱਚ ਮੋਟਰਸਾਈਕਲ ਲੈ ਜਾਣ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ. ਟੂ-ਵਹੀਲਰ ਕਲੇਮ ਪ੍ਰਕਿਰਿਆ ਵਿੱਚ ਕੁਝ ਵਿਆਪਕ ਕਦਮ ਸ਼ਾਮਿਲ ਹਨ ਜਿਵੇਂ ਕਿ ਬੀਮਾਕਰਤਾ ਨੂੰ ਕਲੇਮ ਦੇ ਰਜਿਸਟ੍ਰੇਸ਼ਨ ਲਈ ਕਾਲ ਕਰਨਾ, ਸੱਟ/ਸੰਪਤੀ ਦੇ ਨੁਕਸਾਨ/ਜਾਂ ਐਕਸੀਡੈਂਟ ਦੇ ਮਾਮਲੇ ਵਿੱਚ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਨਾ, ਮੋਟਰਸਾਈਕਲ ਨੂੰ ਗੈਰੇਜ ਵਿੱਚ ਲੈ ਜਾਣਾ ਅਤੇ ਕਲੇਮ ਫਾਰਮ ਦੇ ਨਾਲ ਹੋਰ ਜ਼ਰੂਰੀ ਦਸਤਾਵੇਜ਼ ਸਬਮਿਟ ਕਰਨਾ.

   ਵਧੇਰੇ ਮਾਮਲਿਆਂ ਵਿੱਚ, ਬੀਮਾਕਰਤਾ ਸਾਰੇ ਖਰਚਿਆਂ ਨੂੰ ਚੁੱਕਦਾ ਹੈ ਅਤੇ ਮਾਲਕ ਨੂੰ ਸਿਰਫ ਉਹ ਖਰਚਾ ਚੁੱਕਣਾ ਪੈਂਦਾ ਹੈ ਜੋ ਕਿ ਟੂ-ਵਹੀਲਰ ਇੰਸ਼ੋਰੈਂਸ ਅਤੇ ਸੇਵਾ ਸ਼ੁਲਕ ਦੇ ਅਧੀਨ ਕਵਰ ਨਹੀਂ ਹੁੰਦਾ ਹੈ ਅਤੇ ਟੈਕਸ ਅਤਿਰਿਕਤ ਹੁੰਦਾ ਹੈ. ਕਲੇਮ ਪ੍ਰਕਿਰਿਆ ਕਾਫੀ ਥਕਾਊ ਹੋ ਸਕਦੀ ਹੈ, ਜ਼ਰੂਰੀ ਜਾਣਕਾਰੀ ਆਨਲਾਈਨ ਪ੍ਰਾਪਤ ਕਰਨ ਲਈ, ਤੁਸੀਂ ਪਾਲਿਸੀਬਾਜ਼ਾਰ ਤੇ ਜਾ ਸਕਦੇ ਹੋ. ਗਾਹਕ, ਸਿੱਧੇ ਟੂ-ਵਹੀਲਰ ਕਲੇਮ ਲਈ, ਕਲੇਮ ਫਾਰਮ ਭਰ ਕੇ, ਉਸ ਨੂੰ ਨਜ਼ਦੀਕੀ ਬ੍ਰਾਂਚ ਵਿੱਚ ਜਾ ਕੇ ਬੀਮਾਕਰਤਾ ਨੂੰ ਸਬਮਿਟ ਕਰਵਾ ਸਕਦੇ ਹਨ, ਇਸ ਵਿੱਚ ਲੋੜੀਂਦੇ ਦਸਤਾਵੇਜ਼ਾਂ ਨੂੰ ਨਾਲ ਜੋੜਣਾ ਪਵੇਗਾ ਜਿਸ ਵਿੱਚ ਕਿ ਡ੍ਰਾਈਵਿੰਗ ਲਾਈਸੈਂਸ ਦੀ ਕਾਪੀ, ਮੂਲ ਬਿਲ (ਜੇਕਰ ਜ਼ਰੂਰੀ ਹੋਵੇ) ਆਦਿ ਸ਼ਾਮਲ ਹਨ ਅਤੇ ਉਹ ਆਪਣੇ ਟੂ-ਵਹੀਲਰ ਦੀ ਨੈੱਟਵਰਕ ਗੈਰੇਜ ਤੋਂ ਮੁਰੰਮਤ ਕਰਵਾ ਸਕਦੇ ਹਨ.

  • ਰੀਨਿਊਅਲ ਦੀ ਪ੍ਰਕਿਰਿਆ

   ਜ਼ਿਆਦਾਤਰ ਬੀਮਾਕਰਤਾ ਆਨਲਾਈਨ ਟੂ-ਵਹੀਲਰ ਇੰਸ਼ੋਰੈਂਸ ਰੀਨਿਊਅਲ ਦੀ ਸਹੂਲਤ ਪ੍ਰਦਾਨ ਕਰਦੇ ਹਨ. ਆਨਲਾਈਨ ਟੂ-ਵਹੀਲਰ ਇੰਸ਼ੋਰੈਂਸ ਖਰੀਦਣਾ, ਹਰ ਕਿਸੇ ਲਈ ਇੱਕ ਆਸਾਨ ਵਿਕਲਪ ਹੈ. ਇਸ ਤੋਂ ਇਲਾਵਾ, ਜੋ ਕੰਪਨੀਆਂ ਇਲੈਕਟ੍ਰਾਨਿਕ ਤੌਰ ਤੇ ਹਸਤਾਖਰਿਤ ਪਲਾਨ ਆਫਰ ਕਰਦੀਆਂ ਹਨ, ਉਹ ਬਹੁਤ ਬਿਹਤਰ ਹੁੰਦੀਆਂ ਹਨ ਜਿਵੇਂ ਕਿ ਤੁਸੀਂ ਬੱਸ (ਲੋੜ ਹੋਣ ਤੇ ਰੀਨਿਊ ਕਰ ਸਕਦੇ ਹੋ) ਅਤੇ ਇਸ ਨੂੰ ਸਾਈਟ ਤੋਂ ਪ੍ਰਿੰਟ ਕਰ ਸਕਦੇ ਹੋ ਅਤੇ ਟੂ-ਵਹੀਲਰ ਦੀ ਸਵਾਰੀ ਕਰਦੇ ਸਮੇਂ ਆਰਸੀ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਨਾਲ ਰੱਖ ਸਕਦੇ ਹੋ.

  • ਛੂਟ ਉਪਲਬਧ ਹੈ

   ਤੁਲਨਾ ਕਰਨ ਵੇਲੇ, ਅਜਿਹੀ ਕੰਪਨੀਆਂ ਨੂੰ ਚੁਣਨਾ ਚੰਗਾ ਵਿਕਲਪ ਹੁੰਦਾ ਹੈ, ਜੋ ਨੋ ਕਲੇਮ ਬੋਨਸ (ਐਨਸੀਬੀ), ਕਿਸੇ ਮਾਨਤਾ ਪ੍ਰਾਪਤ ਆਟੋਮੋਟਿਵ ਐਸੋਸੀਏਸ਼ਨ ਦੇ ਮੈਂਬਰ ਨੂੰ ਛੂਟ, ਐਂਟੀ-ਥੇਫਟ ਡਿਵਾਈਸ ਦੇ ਇੰਸਟਾਲੇਸ਼ਨ ਅਤੇ ਹੋਰ ਵੀ ਬਹੁਤ ਸਾਰੇ ਛੂਟ ਆਫਰ ਪ੍ਰਦਾਨ ਕਰਦੀਆਂ ਹਨ. ਇਸ ਤੋਂ ਇਲਾਵਾ, ਕੁਝ ਕੰਪਨੀਆਂ ਆਨਲਾਈਨ ਰੀਨਿਊਅਲ, ਕੁਝ ਐਪ ਜਾਂ ਕ੍ਰੈਡਿਟ ਕਾਰਡ ਰਾਹੀਂ ਕੀਤੀਆਂ ਗਈਆਂ ਖਰੀਦਦਾਰੀਆਂ ਲਈ ਅਤਿਰਿਕਤ ਛੂਟ ਅਤੇ ਹਰੇਕ ਕਲੇਮ-ਫ੍ਰੀ ਸਾਲ ਲਈ ਐਨਸੀਬੀ ਦੀ ਪੇਸ਼ਕਸ਼ ਕਰਦੀਆਂ ਹਨ. ਜ਼ਿਆਦਾਤਰ ਕੰਪਨੀਆਂ ਅਤਿਰਿਕਤ ਕਵਰ ਤੇ ਕਾਫੀ ਛੂਟ ਪ੍ਰਦਾਨ ਕਰਦੀਆਂ ਹਨ. ਖਰੀਦਣ ਤੋਂ ਪਹਿਲਾਂ, ਹੋਰ ਵੇਰਵੇ ਲਈ ਵੈੱਬਸਾਈਟ ਚੈੱਕ ਕਰਣਾ ਜ਼ਰੂਰੀ ਹੈ.

ਟੂ ਵਹੀਲਰ ਪਾਲਿਸੀ ਨੂੰ ਆਨਲਾਈਨ ਅਤੇ ਆਫਲਾਈਨ ਰੀਨਿਊ ਕਰਨ ਦੇ ਤਰੀਕੇ

ਟੂ-ਵਹੀਲਰ ਪਾਲਿਸੀ ਨੂੰ ਰੀਨਿਊ ਕਰਨ ਦੇ ਦੋ ਤਰੀਕੇ ਹਨ:

 • ਆਨਲਾਈਨ ਰੀਨਿਊਅਲ

  ਤੁਸੀਂ ਇੰਸ਼ੋਰੈਂਸ ਕੰਪਨੀ ਦੀ ਵੈੱਬਸਾਈਟ ਤੇ ਜਾ ਸਕਦੇ ਹੋ ਅਤੇ ਟੂ ਵਹੀਵਰ ਆਨਲਾਈਨ ਇੰਸ਼ੋਰੈਂਸ ਰੀਨਿਊਅਲ ਲਈ ਨਿਰਧਾਰਤ ਸਟੈੱਪ ਦੀ ਪਾਲਣਾ ਕਰ ਸਕਦੇ ਹੋ. ਇਹ ਸੁਨਿਸ਼ਚਿਤ ਕਰੋ ਕਿ ਸਾਰਾ ਡਾਟਾ ਸਹੀ ਹੈ ਅਤੇ ਸਾਰੇ ਸੰਪਰਕ ਅਤੇ ਹੋਰ ਪਰਸਨਲ ਵੇਰਵੇ ਅੱਪਡੇਟਿਡ ਹਨ. ਜਦੋਂ ਤੁਸੀਂ ਰੀਨਿਊ ਕਰਦੇ ਹੋ ਤਾਂ ਪੁਰਾਣੀ ਪਾਲਿਸੀ ਨੂੰ ਆਪਣੇ ਕੋਲ ਰੱਖੋ ਤਾਂ ਜੋ ਤੁਸੀਂ ਇਸ ਤੋਂ ਕਿਸੇ ਵੀ ਵੇਰਵੇ ਜਿਵੇਂ ਕਿ ਪੁਰਾਣੀ ਪਾਲਿਸੀ ਨੰਬਰ ਆਦਿ ਨੂੰ ਪ੍ਰਦਾਨ ਕਰ ਸਕੋ.

  ਇੰਸ਼ੋਰੈਂਸ ਕੰਪਨੀਆਂ ਆਮ ਤੌਰ ਤੇ ਪੀਡੀਐਫ ਫਾਰਮੈਟ ਵਿੱਚ ਡਿਜ਼ੀਟਲ ਪਾਲਿਸੀ ਤਿਆਰ ਕਰਦੀਆਂ ਹਨ, ਜਿਸ ਵਿੱਚ ਪ੍ਰੀਮੀਅਮ ਭੁਗਤਾਨ ਤੇ ਕਿਸੇ ਵਿਅਕਤੀ ਦੇ ਹਸਤਾਖਰ ਦੀ ਮੰਜੂਰੀ ਦੀ ਲੋੜ ਨਹੀਂ ਹੁੰਦੀ ਹੈ. ਇਸ ਪੀਡੀਐਫ ਫਾਈਲ ਨੂੰ ਇੱਕ ਸੁਰੱਖਿਅਤ ਸਥਾਨ ਤੇ ਸੇਵ ਕਰੋ ਕਿਉਂਕਿ ਤੁਹਾਨੂੰ ਬਾਅਦ ਵਿੱਚ ਇਸ ਦੀ ਲੋੜ ਪੈ ਸਕਦੀ ਹੈ. ਪ੍ਰਿੰਟ ਆਊਟ ਲਵੋ ਅਤੇ ਇਸ ਨੂੰ ਟੂ ਵਹੀਲਰ ਦੇ ਦਸਤਾਵੇਜ਼ਾਂ ਦੇ ਨਾਲ ਰੱਖੋ ਜੋ ਕਿ ਸਵਾਰੀ ਕਰਨ ਵੇਲੇ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ.

 • ਆਫਲਾਈਨ ਪਾਲਿਸੀ ਰੀਨਿਊਅਲ

  ਬੀਮਾਕਰਤਾ ਦੇ ਨਜ਼ਦੀਕੀ ਦਫਤਰ ਵਿੱਚ ਜਾ ਕੇ ਟੂ ਵਹੀਲਰ ਇੰਸ਼ੋਰੈਂਸ ਨੂੰ ਪਾਰੰਪਰਿਕ ਤੌਰ ਤੇ ਰੀਨਿਊ ਕੀਤਾ ਜਾ ਸਕਦਾ ਹੈ. ਪ੍ਰਕਿਰਿਆ ਅਸਲ ਵਿੱਚ ਬਹੁਤ ਆਸਾਨ ਹੈ, ਹਾਲਾਂਕਿ ਤੁਹਾਨੂੰ ਬ੍ਰਾਂਚ ਵਿੱਚ ਜਾਣ ਦਾ ਸਮਾਂ ਨਿਕਲਣਾ ਪਵੇਗਾ. ਤੁਹਾਨੂੰ ਆਪਣੀ ਪਾਲਿਸੀ ਅਤੇ ਵਾਹਨ ਦਾ ਵੇਰਵਾ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਐਪਲੀਕੇਸ਼ਨ ਫਾਰਮ ਵਿੱਚ ਭਰਨਾ ਪਵੇਗਾ. ਜੇਕਰ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਨਕਦ, ਡਿਮਾਂਡ ਡ੍ਰਾੑਫਟ ਜਾਂ ਕ੍ਰੈਡਿਟ ਕਾਰਡ ਨਾਲ ਕਰਦੇ ਹੋ ਤਾਂ ਬ੍ਰਾਂਚ ਆਮ ਤੌਰ ਤੇ ਨਵੀ ਪਾਲਿਸੀ ਉਸੇ ਵੇਲੇ ਦੇ ਦਿੰਦੀ ਹੈ.

  ਚੈੱਕ ਰਾਹੀਂ ਕੀਤੇ ਭੁਗਤਾਨਾਂ ਨੂੰ ਕਲੀਅਰ ਕਰਨ ਵਿੱਚ ਸਮਾਂ ਲਗਦਾ ਹੈ ਅਤੇ ਤੁਹਾਡੀ ਪਾਲਿਸੀ ਆਮ ਤੌਰ ਤੇ ਆਧਿਕਾਰਿਕ ਈ-ਮੇਲ ਐਡਰੈੱਸ ਤੇ ਈਮੇਲ ਕੀਤੀ ਜਾਂਦੀ ਹੈ. ਜੇਕਰ ਤੁਸੀਂ ਨਵੇਂ ਵਿਕਲਪਿਕ ਰਾਈਡਰਸ ਖਰੀਦਣਾ ਚਾਹੁੰਦੇ ਹੋ ਜਾਂ ਐਡ-ਆਨ ਕਵਰ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਜ਼ਦੀਕੀ ਬ੍ਰਾਂਚ ਆਫਿਸ ਵਿੱਚ ਜਾ ਸਕਦੇ ਹੋ. ਇਹ ਪ੍ਰਕਿਰਿਆ, ਹਰੇਕ ਇੰਸ਼ੋਰੈਂਸ ਕੰਪਨੀ ਵਿੱਚ ਵੱਖੋ-ਵੱਖ ਹੁੰਦੀ ਹੈ ਅਤੇ ਇਹ ਵਧੀਆ ਹੋਵੇਗਾ ਜੇਕਰ ਤੁਸੀਂ ਅਤਿਰਿਕਤ ਕਵਰ ਚੁਣਨ ਤੋਂ ਪਹਿਲਾਂ ਇਸ ਵੇਰਵੇ ਨੂੰ ਸਪਸ਼ਟ ਕਰ ਲਵੋ.

ਸਮਾਪਤ ਹੋ ਚੁੱਕੀ ਟੂ ਵਹੀਲਰ ਇੰਸ਼ੋਰੈਂਸ ਨੂੰ ਆਨਲਾਈਨ ਰੀਨਿਊ ਕਿਵੇਂ ਕਰਦੇ ਹਨ?

ਤੁਸੀਂ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਦੇ ਸਮਾਪਤ ਹੋਣ ਤੋਂ ਬਾਅਦ ਉਸਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਹੋ, ਹੈ ਨਾ?? ਇਸ ਲਈ, ਜੁਰਮਾਣ ਤੋਂ ਇਲਾਵਾ ਇਸਦੇ ਹੋਰ ਨਤੀਜੇ ਤੇ ਵਿਚਾਰ ਕਰਨਾ ਨਾ ਭੁੱਲੋ. ਇੱਕ ਇਨਐਕਟਿਵ ਪਾਲਿਸੀ ਦਾ ਮਤਲਬ ਹੈ ਕਿ ਤੁਸੀਂ ਖਰਾਬ, ਕਾਨੂੰਨੀ ਦੇਣਦਾਰੀਆਂ ਅਤੇ ਇਸ ਤੋਂ ਇਲਾਵਾ ਹੋਰ ਨੁਕਸਾਨ ਲਈ ਬੀਮਾਕਰਤਾ ਵਲੋਂ ਹੁਣ ਕਵਰ ਨਹੀਂ ਕੀਤੇ ਜਾਂਦੇ ਹੋ. ਰੀਨਿਊਅਲ ਦਾ ਪ੍ਰਮੁੱਖ ਨਿਯਮ ਹੈ - ਪਾਲਿਸੀ ਸਮਾਪਤੀ ਦੀ ਤਾਰੀਖ ਤੋਂ ਪਹਿਲਾਂ ਰੀਨਿਊ ਕੀਤਾ ਜਾਣਾ ਚਾਹੀਦਾ ਹੈ. ਤੁਸੀਂ ਬੀਮਾਕਰਤਾ ਦੀ ਅਧਿਕਾਰਤ ਵੈੱਬਸਾਈਟ ਤੋਂ ਟੂ-ਵਹੀਲਰ ਪਾਲਿਸੀ ਨੂੰ ਰੀਨਿਊ ਕਰ ਸਕਦੇ ਹੋ. ਅੰਤਿਮ ਪਲਾਂ ਵਿੱਚ ਜਾਂ ਸਮਾਪਤੀ ਦੀ ਤਾਰੀਖ ਤੋਂ ਪਹਿਲਾਂ ਰੀਨਿਊ ਕਰਨ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਤੁਸੀਂ ਜਾਂਚ-ਪੜਤਾਲ ਦਾ ਸ਼ੁਲਕ ਦੇਣ ਤੋਂ ਵੀ ਬਚ ਜਾਂਦੇ ਹੋ. ਸਮਾਪਤੀ ਤੋਂ ਬਾਅਦ ਟੂ-ਵਹੀਲਰ ਇੰਸ਼ੋਰੈਂਸ ਨੂੰ ਆਨਲਾਈਨ ਰੀਨਿਊਅਲ ਕਰਨ ਦੀ ਕੀ ਪ੍ਰਕਿਰਿਆ ਹੈ.

 • ਤੁਸੀਂ ਬੀਮਾਕਰਤਾ ਨੂੰ ਵੀ ਬਦਲ ਸਕਦੇ ਹੋ: ਜੇਕਰ ਤੁਸੀਂ ਆਪਣੇ ਮੌਜੂਦਾ ਬੀਮਾਕਰਤਾ ਤੋਂ ਸੰਤੁਸ਼ਟ ਨਹੀਂ ਹੋ ਤਾਂ ਰੀਨਿਊ ਵਿੱਚ ਦੇਰੀ ਹੋ ਸਕਦੀ ਹੈ (ਬੱਸ ਸਾਨੂੰ ਲੱਗਦਾ ਹੈ), ਤੁਸੀਂ ਇਸ ਨੂੰ ਬਦਲ ਸਕਦੇ ਹੋ. ਰੀਨਿਊਅਲ ਤੁਹਾਡੀ ਪਾਲਿਸੀ ਕਵਰੇਜ ਦੇ ਨਾਲ-ਨਾਲ ਬੀਮਾਕਰਤਾ ਨੂੰ ਰੀਵਿਊ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ. ਇਸ ਲਈ ਹੋਰ ਪਲਾਨ ਦੇਖੋ, ਤੁਲਣਾ ਕਰੋ ਅਤੇ ਸਹੀ ਡੀਲ ਖਰੀਦੋ.
 • ਆਨਲਾਈਨ ਜਾਓ: ਆਨਲਾਈਨ ਪਾਲਿਸੀ ਖਰੀਦਣਾ ਸੁਵਿਧਾਜਨਕ, ਤੇਜ਼ ਅਤੇ ਸੁਰੱਖਿਅਤ ਹੈ. ਬੀਮਾਕਰਤਾ ਦੀ ਅਧਿਕਾਰਤ ਵੈੱਬਸਾਈਟ ਤੇ ਜਾਓ, ਆਪਣੇ ਟੂ-ਵਹੀਲਰ ਵਾਹਨ ਦਾ ਵੇਰਵਾ ਪ੍ਰਦਾਨ ਕਰੋ ਜਿਵੇਂ ਕਿ ਨਿਰਮਾਤਾ ਅਤੇ ਮਾਡਲ, ਸੀਸੀ ਸਮਰੱਥਾ, ਨਿਰਮਾਣ ਸਾਲ ਆਦਿ. ਉਪਲਬਧ ਵਿਕਲਪਾਂ ਵਿਚੋਂ ਇੰਸ਼ੋਰੈਂਸ ਦੇ ਪ੍ਰਕਾਰ ਦੀ ਚੋਣ ਕਰੋ. ਪਾਲਿਸੀ ਕਵਰੇਜ ਨੂੰ ਵਧਾਵਾ ਦੇਣ ਲਈ ਆਈਡੀਵੀ ਅਤੇ ਐਡ-ਆਨ ਦੇ ਬਾਰੇ ਵਿੱਚ ਜਾਣੋ.
 • ਪਾਲਿਸੀ ਖਰੀਦੋ ਅਤੇ ਬੀਮਿਤ ਰਹੋ: ਜੇਕਰ ਪ੍ਰਸਤਾਵਿਤ ਪ੍ਰੀਮੀਅਮ ਤੁਹਾਡੇ ਬਜਟ ਲਈ ਢੁੱਕਵਾਂ ਹੈ ਤਾਂ ਭੁਗਤਾਨ ਆਨਲਾਈਨ ਕਰੋ. ਹਰੇਕ ਬੀਮਾਕਰਤਾ ਆਨਲਾਈਨ ਭੁਗਤਾਨ ਗੇਟਵੇ ਦੇ ਮਾਧਿਅਮ ਨਾਲ ਇੱਕ ਸੁਰੱਖਿਅਤ ਭੁਗਤਾਨ ਵਿਕਲਪ ਪ੍ਰਦਾਨ ਕਰਦਾ ਹੈ, ਜਿੱਥੇ ਤੁਹਾਡੇ ਗੁਪਤ ਵੇਰਵੇ ਸੁਰੱਖਿਅਤ ਰੱਖੇ ਜਾਂਦੇ ਹਨ. ਕ੍ਰੈਡਿਟ/ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰ ਕੇ ਪ੍ਰੀਮੀਅਮ ਦਾ ਭੁਗਤਾਨ ਕਰੋ. ਬੀਮਾਕਰਤਾ ਤੁਹਾਡੇ ਪਾਲਿਸੀ ਦਸਤਾਵੇਜ਼ ਦੀ ਸਾਫਟ ਕਾਪੀ ਰਜਿਸਟਰਡ ਮੇਲ ਆਈਡੀ ਤੇ ਭੇਜੇਗਾ.

ਇਸ ਤਰ੍ਹਾਂ ਤੁਸੀਂ ਪਾਲਿਸੀ ਨੂੰ ਆਸਾਨੀ ਨਾਲ ਰੀਨਿਊ ਕਰ ਸਕਦੇ ਹੋ. ਹਾਲਾਂਕਿ, ਆਨਲਾਈਨ ਬਾਈਕ ਇੰਸ਼ੋਰੈਂਸ ਪਾਲਿਸੀ ਨੂੰ ਸਮਾਪਤ ਹੋਣ ਤੋਂ ਪਹਿਲਾਂ ਰੀਨਿਊ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ. ਟੂ-ਵਹੀਲਰ ਇੰਸ਼ੋਰੈਂਸ ਪਾਲਿਸੀ ਦੇ ਤੌਰ ਤੇ ਤੁਹਾਨੂੰ ਨੁਕਸਾਨ ਜਾਂ ਹਾਨੀ ਦੇ ਮਾਮਲੇ ਵਿੱਚ ਇੱਕ ਵੱਡੀ ਰਕਮ ਖਰਚ ਕਰਨ ਤੋਂ ਬਚਾਉਂਦਾ ਹੈ. ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਨਾਲ ਜੁੜੀ ਹਰ ਮਹੱਤਵਪੂਰਨ ਚੀਜ਼ ਦਾ ਧਿਆਨ ਰੱਖੋ. ਜੇਕਰ ਤੁਸੀਂ ਇੱਕ ਐਗ੍ਰੀਗੇਟਰ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ Policybazaar.com ਤੋਂ ਖਰੀਦਦਾਰੀ ਕਰਨ ਤੇ ਵਿਚਾਰ ਕਰ ਸਕਦੇ ਹੋ ਅਤੇ ਕੁਝ ਅਤਿਰਿਕਤ ਲਾਭ ਚੁੱਕ ਸਕਦੇ ਹੋ:

 • ਜਾਂਚ-ਪੜਤਾਲ ਅਤੇ ਦਸਤਾਵੇਜ਼ੀਕਰਨ ਤੋਂ ਬਿਨਾਂ ਆਪਣੇ ਟੂ-ਵਹੀਲਰ ਇੰਸ਼ੋਰੈਂਸ ਨੂੰ ਰੀਨਿਊ ਕਰੋ.
 • ਕੋਈ ਅਤਿਰਿਕਤ ਸ਼ੁਲਕ ਅਦਾ ਨਾ ਕਰੋ
 • ਕਵਿੱਕ ਪਾਲਿਸੀ ਇੰਸ਼ੋਰੈਂਸ
 • ਉਨ੍ਹਾਂ ਕੇਸ ਲਈ ਕੋਈ ਪਿਛਲੇ ਪਾਲਿਸੀ ਵੇਰਵੇ ਪ੍ਰਦਾਨ ਨਹੀਂ ਕੀਤੇ ਜਾਣਗੇ ਜਿੱਥੇ ਕਿ ਪਾਲਿਸੀ ਸਮਾਪਤੀ ਨੂੰ 90 ਦਿਨਾਂ ਤੋਂ ਵੱਧ ਹੋ ਗਏ ਹਨ.
 • ਸਮਾਪਤ ਹੋ ਚੁੱਕੀ ਟੂ ਵਹੀਲਰ / ਬਾਈਕ ਇੰਸ਼ੋਰੈਂਸ ਪਾਲਿਸੀ ਦਾ ਆਨਲਾਈਨ ਰੀਨਿਊਅਲ ਤੇਜ਼ ਅਤੇ ਆਸਾਨ ਹੈ.

ਟੂ ਵਹੀਲਰ ਲਈ ਬਾਈਕ ਇੰਸ਼ੋਰੈਂਸ ਕੀਮਤ

ਹਾਲ ਹੀ ਵਿੱਚ ਇਰਡਾ ਵੱਲੋਂ ਨਿਰਧਾਰਿਤ ਥਰਡ ਪਾਰਟੀ ਦੇ ਬਾਈਕ ਇੰਸ਼ੋਰੈਂਸ ਮੁੱਲ ਵਿੱਚ ਵਾਧੇ ਦੇ ਅਨੁਸਾਰ, ਤੁਹਾਨੂੰ ਥਰਡ ਪਾਰਟੀ ਕਵਰ ਲਈ ਟੂ-ਵਹੀਲਰ ਬਾਈਕ ਇੰਸ਼ੋਰੈਂਸ ਮੁੱਲ ਦਾ ਵੱਧ ਭੁਗਤਾਨ ਕਰਨ ਦੀ ਸੰਭਾਵਨਾ ਹੈ. ਜਦੋਂ ਕੰਪ੍ਰਿਹੇਂਸਿਵ ਇੰਸ਼ੋਰੈਂਸ ਦਾ ਪ੍ਰੀਮੀਅਮ ਜਾਂ ਪਾਲਿਸੀ ਰੇਟ ਕੁਝ ਬਾਹਰੀ ਕਾਰਕਾਂ ਜਿਵੇਂ ਕਿ ਬਾਈਕ ਇੰਜਨ ਸਮਰੱਥਾ, ਉਮਰ, ਸਥਾਨ, ਲਿੰਗ ਆਦਿ ਦੇ ਆਧਾਰ ਤੇ ਤੈਅ ਕੀਤੇ ਜਾਂਦੇ ਹਨ, ਤਾਂ ਥਰਡ ਪਾਰਟੀ ਇੰਸ਼ੋਰੈਂਸ ਦੀ ਕੀਮਤ ਦਾ ਨਿਰਧਾਰਨ ਇਰਡਾ ਵੱਲੋਂ ਹੀ ਕੀਤਾ ਜਾਂਦਾ ਹੈ. ਇਸ ਤੋਂ ਇਲਾਵਾ, ਹਰ ਸਾਲ ਇਹ ਵੱਧ ਜਾਂਦੇ ਹਨ. ਇਰਡਾ ਨੇ ਵਿੱਤੀ ਸਾਲ 2019-20 ਵਿੱਚ 4 ਤੋਂ 21% ਦੇ ਵਾਧੇ ਦਾ ਪ੍ਰਸਤਾਵ ਦਿੱਤਾ ਹੈ. 21% ਦਾ ਉੱਚਤਮ ਵਾਧਾ 150cc ਅਤੇ 350cc ਦੇ ਵਿਚਾਲੇ ਦੀ ਇੰਜਨ ਸਮਰੱਥਾ ਨਾਲ ਟੂ-ਵਹੀਲਰ ਵਾਹਨਾਂ ਵਿੱਚ ਦੇਖਿਆ ਜਾਵੇਗਾ. ਇਸ ਸਬੰਧ ਵਿੱਚ ਹੇਠਲੇ ਕੀਮਤ ਟੇਬਲ ਨੂੰ ਦੇਖੋ:

ਟੂ ਵਹੀਲਰ ਥਰਡ ਪਾਰਟੀ ਇੰਸ਼ੋਰੈਂਸ ਦੀਆਂ ਕੀਮਤਾਂ: ਥਰਡ ਪਾਰਟੀ ਇੰਸ਼ੋਰੈਂਸ ਦੀ ਕੀਮਤ ਕਿੰਨੀ ਹੈ?

ਟੂ-ਵਹੀਲਰ ਥਰਡ-ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਦੀ ਕੀਮਤ, ਮੋਟਰ ਵਾਹਨ ਦੀ ਇੰਜਨ ਸਮਰੱਥਾ ਦੇ ਆਧਾਰ ਤੇ ਤੈਅ ਕੀਤੀ ਜਾਂਦੀ ਹੈ. ਇਸ ਦੇ ਆਧਾਰ ਤੇ, ਥਰਡ-ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਕੀਮਤ / ਰੇਟ ਦੀ ਵਿਆਪਕ ਸੂਚੀ ਹੇਠਾਂ ਦਿੱਤੀ ਗਈ ਹੈ:

ਵਹੀਕਲ ਦਾ ਪ੍ਰਕਾਰ

ਥਰਡ-ਪਾਰਟੀ ਬੀਮਾਕਰਤਾ ਪ੍ਰੀਮੀਅਮ ਦੀਆਂ ਕੀਮਤਾਂ

2018-19

2019-20

ਵਾਧੇ ਦਾ ਪ੍ਰਤੀਸ਼ਤ (%)

ਵਾਹਨ 75cc ਤੋਂ ਵੱਧ ਨਹੀਂ

₹ 427

₹ 482

12.88%

75cc ਤੋਂ 150cc ਤੋਂ ਵੱਧ ਹੈ

₹ 720

₹ 752

4.44%

150cc ਤੋਂ 350cc ਤੋਂ ਵੱਧ ਹੈ

₹ 985

₹ 1193

21.11%

350cc ਤੋਂ ਵੱਧ ਹੈ

₹ 2323

₹ 2323

ਕੋਈ ਬਦਲਾਵ ਨਹੀਂ

ਸਰੋਤ: ਪਾਲਿਸੀਬਾਜ਼ਾਰ - ਪਿੱਛਲੀ ਵਾਰ ਅੱਪਡੇਟ ਕਰਨ ਦੀ ਤਾਰੀਖ: 28 ਫਰਵਰੀ 2020
ਬੀਮਾਕਰਤਾ ਥਰਡ ਪਾਰਟੀ ਕਵਰ ਐਡ-ਆਨ ਕਵਰ ਵਿਸ਼ੇਸ਼ ਫੀਚਰ ਸੀਮਾਵਾਂ
Bajaj Allianz Two Wheeler Insuranceਬਜਾਜ ਅਲਾਇੰਜ ਟੂ ਵਹੀਲਰ ਇੰਸ਼ੋਰੈਂਸ ਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕ ਟੂ ਵਹੀਲਰ ਲਈ ਕੋਈ ਐਡ-ਆਨ ਉਪਲਬਧ ਨਹੀਂ ਹੈ
 • ਜਾਂਚ-ਪੜਤਾਲ ਅਤੇ ਦਸਤਾਵੇਜ਼ੀਕਰਨ ਦੇ ਬਗੈਰ ਸਮਾਪਤ ਹੋ ਚੁੱਕੀ ਪਾਲਿਸੀ/ਮਾਲਕ ਟ੍ਰਾਂਸਫਰ ਕੇਸ ਨੂੰ ਰੀਨਿਊ ਕੀਤਾ ਜਾ ਸਕਦਾ ਹੈ
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੇਜ਼ ਕਲੇਮ ਸੈਟਲਮੈਂਟ ਪ੍ਰਕਿਰਿਆ
 • 15 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
Bharti AXA Two Wheeler Insuranceਭਾਰਤੀ ਐਕਸਾ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਟੂ ਵਹੀਲਰ ਲਈ ਕੋਈ ਐਡ-ਆਨ ਉਪਲਬਧ ਨਹੀਂ ਹੈ
 • ਜਾਂਚ-ਪੜਤਾਲ ਅਤੇ ਦਸਤਾਵੇਜ਼ੀਕਰਨ ਦੇ ਬਗੈਰ ਸਮਾਪਤ ਹੋ ਚੁੱਕੀ ਪਾਲਿਸੀ ਨੂੰ ਰੀਨਿਊ ਕੀਤਾ ਜਾ ਸਕਦਾ ਹੈ
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੇਜ਼ ਕਲੇਮ ਸੈਟਲਮੈਂਟ ਪ੍ਰਕਿਰਿਆ
 • 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
HDFC Ergo Two Wheeler Insuranceਐਚਡੀਐਫਸੀ ਐਰਗੋ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਜ਼ੀਰੋ ਡੇਪ੍ਰਿਸ਼ਿਏਸ਼ਨ (ਜ਼ੈਡਡੀ)
 • ਜਾਂਚ-ਪੜਤਾਲ ਅਤੇ ਦਸਤਾਵੇਜ਼ੀਕਰਨ ਦੇ ਬਗੈਰ ਸਮਾਪਤ ਹੋ ਚੁੱਕੀ ਪਾਲਿਸੀ ਨੂੰ ਰੀਨਿਊ ਕੀਤਾ ਜਾ ਸਕਦਾ ਹੈ
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੇਜ਼ ਕਲੇਮ ਸੈਟਲਮੈਂਟ ਪ੍ਰਕਿਰਿਆ
 • ਸਮਾਪਤ ਹੋ ਚੁੱਕੀ ਪਾਲਿਸੀ ਨੂੰ ਰੀਨਿਊ ਕਰੋ-ਬਿਨਾਂ ਕਿਸੇ ਜਾਂਚ-ਪੜਤਾਲ ਅਤੇ ਦਸਤਾਵੇਜ਼ੀਕਰਨ ਦੇ
 • ਜ਼ੈਡਡੀ ਪਲਾਨ 24 ਸਾਲ ਤੱਕ ਪੁਰਾਣੇ ਵਾਹਨ ਲਈ ਉਪਲਬਧ ਹੈ
 • 15 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
IFFCO Tokio Two Wheeler Insuranceਇਫਕੋ ਟੋਕੀਓ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਟੂ ਵਹੀਲਰ ਲਈ ਕੋਈ ਐਡ-ਆਨ ਉਪਲਬਧ ਨਹੀਂ ਹੈ
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਸਾਡੀ ਸਮਰਪਿਤ ਕਸਟਮਰ ਸਪੋਰਟ ਟੀਮ ਰਾਹੀਂ ਕੰਪ੍ਰਿਹੇਂਸਿਵ ਸਪੋਰਟ
 • 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
New India Assurance Two Wheeler Insuranceਨਿਊ ਇੰਡੀਆ ਇੰਸ਼ੋਰੈਂਸ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਜ਼ੀਰੋ ਡੇਪ੍ਰਿਸ਼ਿਏਸ਼ਨ (ਜ਼ੈਡਡੀ)
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੁਹਾਡੇ ਟੂ ਵਹੀਲਰ ਇੰਸ਼ੋਰੈਂਸ ਕਲੇਮ ਲਈ ਤੁਰੰਤ ਅਤੇ ਪਰੇਸ਼ਾਨੀ ਮੁਕਤ ਸੈਟਲਮੈਂਟ
 • ਜ਼ੈਡਡੀ ਪਲਾਨ 58 ਸਾਲ ਤੱਕ ਪੁਰਾਣੇ ਵਾਹਨ ਲਈ ਉਪਲਬਧ ਹੈ
 • 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
Reliance Two Wheeler Insuranceਰਿਲਾਇੰਸ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਟੂ ਵਹੀਲਰ ਲਈ ਕੋਈ ਐਡ-ਆਨ ਉਪਲਬਧ ਨਹੀਂ ਹੈ
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੇਜ਼ ਕਲੇਮ ਸੈਟਲਮੈਂਟ ਪ੍ਰਕਿਰਿਆ
 • 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
Universal Sompo Two Wheeler Insuranceਯੂਨੀਵਰਸਲ ਸੋਂਪੋ ਟੂ ਵਹੀਲਰ ਇੰਸ਼ੋਰੈਂਸਥਰਡ ਪਾਰਟੀ ਦੀ ਪ੍ਰਾਪਰਟੀ ਦੇ ਨੁਕਸਾਨ ਦਾ 1 ਲੱਖ ਤੱਕਜ਼ੀਰੋ ਡੇਪ੍ਰਿਸ਼ਿਏਸ਼ਨ (ਜ਼ੈਡਡੀ)
 • ਇੰਸਟੈਂਟ ਪਾਲਿਸੀ ਇੰਸ਼ੋਰੈਂਸ
 • ਤੁਹਾਡੇ ਟੂ ਵਹੀਲਰ ਇੰਸ਼ੋਰੈਂਸ ਕਲੇਮ ਲਈ ਤੁਰੰਤ ਅਤੇ ਪਰੇਸ਼ਾਨੀ ਮੁਕਤ ਸੈਟਲਮੈਂਟ
 • ਜ਼ੈਡਡੀ ਪਲਾਨ 60 ਸਾਲ ਤੱਕ ਪੁਰਾਣੇ ਵਾਹਨ ਲਈ ਉਪਲਬਧ ਹੈ
 • 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਉਪਲਬਧ
ਸ:

ਮੈਨੂੰ ਆਪਣੀ ਉਮਰ ਅਤੇ ਪੇਸ਼ੇ ਦੇ ਆਧਾਰ ਤੇ ਟੂ ਵਹੀਲਰ ਇੰਸ਼ੋਰੈਂਸ ਤੇ ਛੂਟ ਪਾਉਣ ਲਈ ਕਿਹੜੇ ਦਸਤਾਵੇਜ਼ ਸਬਮਿਟ ਕਰਨੇ ਚਾਹੀਦੇ ਹਨ?

ਜਵਾਬ:

ਆਪਣੀ ਉਮਰ ਅਤੇ ਪੇਸ਼ੇ ਦੇ ਆਧਾਰ ਤੇ ਛੂਟ ਦਾ ਲਾਭ ਉਠਾਉਣ ਲਈ ਤੁਹਾਨੂੰ ਕ੍ਰਮਵਾਰ ਪੈਨ ਕਾਰਡ ਅਤੇ ਰੋਜ਼ਗਾਰ ਜਾਂ ਸਿੱਖਿਆ ਪ੍ਰਮਾਣ ਪੱਤਰ ਸਬਮਿਟ ਕਰਨਾ ਪਵੇਗਾ.

ਸ:

ਕੀ ਮੈਂ ਆਪਣੀ ਮੌਜੂਦਾ ਇੰਸ਼ੋਰੈਂਸ ਪਾਲਿਸੀ ਵਿੱਚ ਇੱਕ ਨਵਾਂ ਵਾਹਨ ਬਦਲ ਸਕਦਾ ਹਾਂ?

ਜਵਾਬ:

ਹਾਂ, ਤੁਸੀਂ ਆਪਣੀ ਮੌਜੂਦਾ ਇੰਸ਼ੋਰੈਂਸ ਪਾਲਿਸੀ ਵਿੱਚ ਆਪਣੇ ਨਵੇਂ ਵਾਹਨ ਨੂੰ ਬਦਲ ਸਕਦੇ ਹੋ. ਬਦਲਾਵ ਨੂੰ ਪ੍ਰਭਾਵੀ ਬਨਾਉਣ ਲਈ ਇਸ਼ੋਰੈਂਸ ਕੰਪਨੀ ਨੂੰ ਕਾਲ ਕਰੋ.

ਸ:

ਕੀ ਮੈਂ ਇੰਸ਼ੋਰੈਂਸ ਦੀ ਅਵਧੀ ਦੌਰਾਨ ਪਾਲਿਸੀ ਨੂੰ ਕੈਂਸਲ ਕਰ ਸਕਦਾ ਹਾਂ?

ਜਵਾਬ:

ਹਾਂ, ਤੁਸੀਂ ਪਾਲਿਸੀ ਨੂੰ ਉਸ ਦੇ ਕਾਰਜਕਾਲ ਦੌਰਾਨ ਰੱਦ ਕਰ ਸਕਦੇ ਹੋ, ਬਸ਼ਰਤੇ ਤੁਸੀਂ ਇਹ ਸਿੱਧ ਕਰਨ ਲਈ ਦਸਤਾਵੇਜ਼ ਸਬਮਿਟ ਕਰੋ ਕਿ ਤੁਹਾਡੇ ਵਾਹਨ ਦਾ ਇੰਸ਼ੋਰੈਂਸ ਕਿਤੇ ਹੋਰ ਕੀਤਾ ਗਿਆ ਹੈ ਜਾਂ ਤੁਹਾਡੇ ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ ਰੀਜ਼ਨਲ ਟ੍ਰਾਂਸਪੋਰਟ ਆਫਿਸ (ਆਰਟੀਓ) ਵੱਲੋਂ ਰੱਦ ਕਰ ਦਿੱਤਾ ਗਿਆ ਹੈ. ਇੱਕ ਵਾਰ ਪਾਲਿਸੀ ਰੱਦ ਹੋਣ ਤੋਂ ਬਾਅਦ, ਬੀਮਾਕਰਤਾ ਬਾਕੀ ਰਕਮ ਵਾਪਸ ਕਰ ਦੇਵੇਗਾ, ਪ੍ਰੀਮੀਅਮ ਦੀ ਅਵਧੀ ਲਈ ਕਟੌਤੀ ਕਰਨ ਤੋਂ ਬਾਅਦ, ਜਿਸ ਦੀ ਕਵਰੇਜ ਦਿੱਤੀ ਗਈ ਹੈ. ਰੀਫੰਡ ਤਾਂ ਹੀ ਸੰਭਵ ਹੈ ਜੇਕਰ ਪਾਲਿਸੀ ਦੀ ਅਵਧੀ ਦੌਰਾਨ ਕੋਈ ਕਲੇਮ ਨਾ ਕੀਤਾ ਗਿਆ ਹੋਵੇ.

ਸ:

ਮੈਨੂੰ ਕੰਪ੍ਰਿਹੇਂਸਿਵ ਇੰਸ਼ੋਰੈਂਸ ਪਾਲਿਸੀ ਕਿਉਂ ਖਰੀਦਣੀ ਚਾਹੀਦੀ ਹੈ, ਜਦੋਂ ਕਿ ਕਾਨੂੰਨ ਦੇ ਅਨੁਸਾਰ ਸਿਰਫ 3rd ਪਾਰਟੀ, ਚੋਟ, ਅਤੇ ਮੌਤ ਜਾਂ ਪ੍ਰਾਪਰਟੀ ਨੂੰ ਹੋਏ ਨੁਕਸਾਨ ਦਾ ਇੰਸ਼ੋਰੈਂਸ ਹੀ ਲਾਜ਼ਮੀ ਹੈ?

ਜਵਾਬ:

ਹਾਲਾਂਕਿ, ਕਾਨੂੰਨ ਦੇ ਅਨੁਸਾਰ, 3rd ਪਾਰਟੀ ਬਾਈਕ ਇੰਸ਼ੋਰੈਂਸ ਖਰੀਦਣਾ ਲਾਜ਼ਮੀ ਹੈ, ਮਾਨਵ-ਨਿਰਮਿਤ ਅਤੇ ਕੁਦਰਤੀ ਆਫਤਾਂ ਵਿੱਚ ਆਪਣੇ ਟੂ ਵਹੀਲਰ ਵਾਹਨ ਨੂੰ ਬਚਾਉਣ ਲਈ ਇੱਕ ਕੰਪ੍ਰਿਹੇਂਸਿਵ ਪਾਲਿਸੀ ਖਰੀਦਣ ਦੀ ਦ੍ਰਿੜਤਾ ਨਾਲ ਸਲਾਹ ਦਿੱਤੀ ਜਾਂਦੀ ਹੈ. ਕੰਪ੍ਰਿਹੇਂਸਿਵ ਕਵਰ ਖਰੀਦਣ ਨਾਲ, ਤੁਸੀਂ ਆਪਣੇ ਵਾਹਨ ਦੇ ਐਕਸੀਡੈਂਟ ਜਾਂ ਨੁਕਸਾਨ ਲਈ ਆਪਣੀ ਇੰਸ਼ੋਰੈਂਸ ਕੰਪਨੀ ਕੋਲ ਕਲੇਮ ਕਰ ਸਕਦੇ ਹੋ. ਵਿਆਪਕ ਕਵਰ ਦੇ ਬਗੈਰ ਬਿਲ ਦਾ ਭੁਗਤਾਨ ਕਰਨ ਦੀ ਪੂਰੀ ਜ਼ਿੰਮੇਦਾਰੀ ਤੁਹਾਡੇ ਮੋਢੇ ਤੇ ਹੁੰਦੀ ਹੈ. ਇਸ ਤਰ੍ਹਾਂ ਇੱਕ ਵਿਆਪਕ ਇੰਸ਼ੋਰੈਂਸ ਪਾਲਿਸੀ ਦੀ ਚੋਣ ਕਰ ਕੇ, ਤੁਸੀਂ ਆਪਣੇ ਮਨ ਦੀ ਪੂਰੀ ਸ਼ਾਂਤੀ ਹਾਸਲ ਕਰ ਸਕਦੇ ਹੋ, ਕਿ ਤੁਹਾਡੇ ਟੂ ਵਹੀਲਰ ਵਾਹਨ ਨਾਲ ਜੋ ਕੁਝ ਵੀ ਹੁੰਦਾ ਹੈ, ਬੀਮਾਕਰਤਾ ਇਸ ਦੇ ਵਿੱਤੀ ਬੋਝ ਨੂੰ ਸਾਂਝਾ ਕਰੇਗਾ.

ਸ:

ਆਨਲਾਈਨ ਟੂ ਵਹੀਲਰ ਇੰਸ਼ੋਰੈਂਸ ਖਰੀਦਣ ਲਈ ਮੈਨੂੰ ਕੀ ਜਾਣਕਾਰੀ ਸਬਮਿਟ ਕਰਨੀ ਪਵੇਗੀ?

ਜਵਾਬ:

ਟੂ ਵਹੀਵਰ ਪਾਲਿਸੀ ਆਨਲਾਈਨ ਖਰੀਦਣ ਲਈ ਕਿਸੇ ਵੀ ਦਸਤਾਵੇਜ਼ ਦੀ ਲੋੜ ਨਹੀਂ ਹੈ. ਤੁਹਾਨੂੰ ਸਿਰਫ ਇੰਸ਼ੋਰੈਂਸ ਪਾਲਿਸੀ ਖਰੀਦਣ ਦੇ ਸਮੇਂ ਤੇ ਪਿਛਲੀ ਪਾਲਿਸੀ ਦਾ ਵੇਰਵਾ ਅਤੇ ਆਰਸੀ ਦੀ ਜਾਣਕਾਰੀ ਦੇਣ ਦੀ ਲੋੜ ਹੈ, ਜਿਸ ਨੂੰ ਕਿ ਪਾਲਿਸੀ ਦੇ ਰੀਨਿਊਅਲ ਸਮੇਂ ਜਾਂਚਿਆ ਜਾ ਸਕਦਾ ਹੈ.

ਸ:

ਕੀ ਮੈਂ ਸਮਾਪਤ ਹੋ ਚੁੱਕੀ ਇੰਸ਼ੋਰੈਂਸ ਪਾਲਿਸੀ ਤੇ ਐਨਸੀਬੀ ਪ੍ਰਾਪਤ ਕਰ ਸਕਦਾ ਹਾਂ?

ਜਵਾਬ:

ਜੇਕਰ ਤੁਸੀਂ ਪਾਲਿਸੀ ਦੀ ਸਮਾਪਤੀ ਤਾਰੀਖ ਤੋਂ 90 ਦਿਨਾਂ ਦੇ ਅੰਦਰ ਰੀਨਿਊ ਕਰਦੇ ਹੋ, ਸਿਰਫ ਤਾਂ ਤੁਸੀਂ ਸਮਾਪਤ ਹੋ ਚੁੱਕੀ ਪਾਲਿਸੀ ਤੇ ਐਨਸੀਬੀ ਪ੍ਰਾਪਤ ਕਰ ਸਕਦੇ ਹੋ.

ਸ:

ਕੀ ਮੈਂ ਆਨਲਾਈਨ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਨੂੰ ਖਰੀਦ ਅਤੇ ਰੀਨਿਊ ਕਰ ਸਕਦਾ ਹਾਂ?

ਜਵਾਬ:

ਹਾਂ, ਤੁਸੀਂ ਆਪਣੇ ਕ੍ਰੈਡਿਟ/ਡੈਬਿਟ ਖਾਤੇ ਜਾਂ ਬੈਂਕ ਅਕਾਊਂਟ ਦੇ ਵੇਰਵੇ ਦੀ ਵਰਤੋਂ ਕਰ ਕੇ ਮੋਟਰ ਇੰਸ਼ੋਰੈਂਸ ਪਾਲਿਸੀ ਦੀ ਆਨਲਾਈਨ ਖਰੀਦ ਜਾਂ ਰੀਨਿਊ ਕਰ ਸਕਦੇ ਹੋ. ਅਸੀਂ, ਪਾਲਿਸੀਬਾਜ਼ਾਰ ਵਿੱਚ, ਮਾਊਸ ਦੇ ਇੱਕ ਕਲਿੱਕ ਨਾਲ ਆਨਲਾਈਨ ਪਾਲਿਸੀ ਖਰੀਦਣ ਅਤੇ ਰੀਨਿਊ ਕਰਨ ਲਈ ਇੱਕ ਆਸਾਨ ਅਤੇ ਕੁਸ਼ਲ ਤੰਤਰ ਪ੍ਰਦਾਨ ਕਰਦੇ ਹਾਂ. ਇੰਸ਼ੋਰੈਂਸਂ ਸੰਬੰਧੀ ਸਵਾਲਾਂ ਲਈ ਸਾਡੇ ਨਾਲ 1800-208-8787 (24*7 ਟੋਲ ਫ੍ਰੀ) ਤੇ ਸੰਪਰਕ ਕਰੋ.

ਸ:

ਜੇਕਰ ਮੇਰੀ ਇੰਸ਼ੋਰੈਂਸ ਪਾਲਿਸੀ ਗੁਆਚ ਜਾਵੇ ਤਾਂ ਕੀ ਹੋਵੇਗਾ?

ਜਵਾਬ:

ਆਪਣੀ ਮੋਟਰ ਇੰਸ਼ੋਰੈਂਸ ਕੰਪਨੀ ਨਾਲ ਸੰਪਰਕ ਕਰੋ ਅਤੇ ਉਹ ਤੁਹਾਨੂੰ ਪਾਲਿਸੀ ਦੀ ਡੁਪਲੀਕੇਟ ਕਾਪੀ ਜਾਰੀ ਕਰਨਗੇ. ਡੁਪਲੀਕੇਟ ਕਾਪੀ ਹਾਸਲ ਕਰਨ ਲਈ ਤੁਹਾਨੂੰ ਮਾਮੂਲੀ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ.

ਆਨਲਾਈਨ ਪਾਲਿਸੀ ਦੇ ਮਾਮਲੇ ਵਿੱਚ ਪਾਲਿਸੀ ਦੀ ਸਾਫਟ ਕਾਪੀ ਗਾਹਕ ਦੇ ਈ-ਮੇਲ ਐਡਰੈੱਸ ਤੇ ਭੇਜੀ ਜਾਂਦੀ ਹੈ. ਆਮ ਤੌਰ ਤੇ ਪਾਲਿਸੀ ਦਸਤਾਵੇਜ਼ਾਂ ਨੂੰ ਡਿਜ਼ੀਟਲ ਰੂਪ ਵਿੱਚ ਹਸਤਾਖਰਿਤ ਕੀਤਾ ਜਾਂਦਾ ਹੈ ਅਤੇ ਉਸੀ ਦਾ ਕਲਰ ਪ੍ਰਿੰਟ ਆਊਟ ਵੈਧ ਹਾਰਡ ਕਾਪੀ ਦੇ ਰੂਪ ਵਿੱਚ ਕੰਮ ਕਰਦਾ ਹੈ.

ਸ:

ਨੋ ਕਲੇਮ ਬੋਨਸ (ਐਨਸੀਬੀ) ਕੀ ਹੈ?

ਜਵਾਬ:

ਟੂ ਵਹੀਲਰ ਪਾਲਿਸੀ ਧਾਰਕ ਜਦੋਂ ਪਾਲਿਸੀ ਦੇ ਕਾਰਜਕਾਲ ਵਿੱਚ ਇੱਕ ਵੀ ਕਲੇਮ ਨਹੀਂ ਕਰਦਾ ਹੈ, ਤਾਂ ਉਦੋਂ ਉਸ ਨੂੰ ਮਿਲਣ ਵਾਲੇ ਬੋਨਸ ਨੂੰ "ਨੋ ਕਲੇਮ ਬੋਨਸ (ਐਨਸੀਬੀ)" ਕਿਹਾ ਜਾਂਦਾ ਹੈ.

ਸ:

ਕਿਹੜੇ ਕੇਸਾਂ ਦੇ ਵਿੱਚ ਵਾਹਨ ਦੀ ਜਾਂਚ-ਪੜਤਾਲ ਲਾਜ਼ਮੀ ਹੈ?

ਜਵਾਬ:

ਵਾਹਨ ਦੀ ਜਾਂਚ-ਪੜਤਾਲ ਸਿਰਫ ਤਾਂ ਹੀ ਲਾਜ਼ਮੀ ਹੈ ਜਦੋਂ ਤੁਸੀਂ ਪਾਲਿਸੀ ਆਫਲਾਈਨ ਖਰੀਦਦੇ ਹੋ. ਆਨਲਾਈਨ ਮਾਮਲਿਆਂ ਵਿੱਚ ਜਾਂਚ-ਪੜਤਾਲ ਦੀ ਲੋੜ ਨਹੀਂ ਹੁੰਦੀ ਹੈ.

ਸ:

ਪਾਲਿਸੀ ਦੀ ਅਵਧੀ ਕੀ ਹੈ?

ਜਵਾਬ:

ਲਾਂਗ-ਟਰਮ ਲਈ ਇੰਸ਼ੋਰੈਂਸ ਬੀਮਾ ਪਾਲਿਸੀ 3 ਤੋਂ 5 ਸਾਲਾਂ ਤੱਕ. ਅਤੇ ਉਹ ਸਾਰੇ ਵਾਹਨ ਜਿਨ੍ਹਾਂ ਨੂੰ ਕਿ ਸਤੰਬਰ 01, 2019 ਤੋਂ ਬਾਅਦ ਵੇਚਿਆ ਜਾਵੇਗਾ, ਨੂੰ ਇੱਕ ਲਾਂਗ-ਟਰਮ ਲਈ ਥਰਡ ਪਾਰਟੀ ਇੰਸ਼ੋਰੈਂਸ ਪਾਲਿਸੀ ਜਾਰੀ ਕੀਤੀ ਜਾਵੇਗੀ. ਕਲੇਮ ਪ੍ਰਕਿਰਿਆ ਕਾਫੀ ਥਕਾਊ ਹੋ ਸਕਦੀ ਹੈ

ਸ:

ਟੂ ਵਹੀਲਰ ਇੰਸ਼ੋਰੈਂਸ ਵਿੱਚ ਐਂਡੋਰਸਮੈਂਟ ਕੀ ਹੈ?

ਜਵਾਬ:

ਟੂ ਵਹੀਲਰ ਇੰਸ਼ੋਰੈਂਸ ਦੇ ਸਬੰਧ ਵਿੱਚ ਸ਼ਬਦ ਐਂਡੋਰਸਮੈਂਟ ਇੱਕ ਅਜਿਹੇ ਸਮਝੌਤੇ ਦਾ ਵਰਣਨ ਕਰਦਾ ਹੈ ਜਿਸ ਨਾਲ ਕਿ ਪਾਲਿਸੀ ਦੀਆਂ ਸ਼ਰਤਾਂ ਵਿੱਚ ਕਿਸੇ ਵੀ ਬਦਲਾਵ ਦਾ ਪ੍ਰਮਾਣ ਦਿੱਤਾ ਜਾਂਦਾ ਹੈ. ਇਹ ਦਸਤਾਵੇਜ਼ ਪਾਲਿਸੀ ਵਿੱਚ ਪਰਿਵਰਤਨ ਦਾ ਵੈਧ ਪ੍ਰਮਾਣ ਹਨ. ਐਂਡੋਰਸਮੈਂਟ ਆਮ ਤੌਰ ਤੇ ਦੋ ਤਰਾਂ ਦੇ ਹੁੰਦੇ ਹਨ- ਪ੍ਰੀਮੀਅਮ ਬੀਅਰਿੰਗ ਅਤੇ ਨਾਨ-ਪ੍ਰੀਮੀਅਮ ਬੀਅਰਿੰਗ.

ਸ:

ਜੇਕਰ ਮੇਰੀ ਟੂ ਵਹੀਲਰ ਇੰਸ਼ੋਰੈਂਸ ਗੁਆਚ ਜਾਂ ਚੋਰੀ ਹੋ ਜਾਵੇ ਤਾਂ ਕੀ ਹੋਵੇਗਾ?

ਜਵਾਬ:

ਇਸ ਮਾਮਲੇ ਵਿੱਚ, ਤੁਹਾਨੂੰ ਚੋਰੀ ਹੋਏ ਜਾਂ ਗੁਆਚੇ ਹੋਏ ਵਾਹਨ ਦੀ ਐਫਆਈਆਰ ਦਰਜ ਕਰਵਾਉਣ ਲਈ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਦੀ ਲੋੜ ਹੈ. ਤੁਹਾਨੂੰ ਕਲੇਮ ਦਾਇਰ ਕਰਨ ਲਈ ਆਪਣੇ ਬੀਮਾਕਰਤਾ ਨੂੰ ਘਟਨਾ ਬਾਰੇ ਸੂਚਿਤ ਕਰਨ ਦੀ ਲੋੜ ਹੈ, ਜਿਸ ਨਾਲ ਤੁਹਾਨੂੰ ਐਫਆਈਆਰ ਦੀ ਇੱਕ ਕਾਪੀ ਦੇ ਨਾਲ ਕੁਝ ਦਸਤਾਵੇਜ਼ ਸਬਮਿਟ ਕਰਨੇ ਪੈਣਗੇ.

ਸ:

ਟੂ ਵਹੀਲਰ ਇੰਸ਼ੋਰੈਂਸ ਪ੍ਰੀਮੀਅਮ ਕਿਸ ਤਰਾਂ ਪ੍ਰਭਾਵਿਤ ਹੁੰਦਾ ਹੈ?

ਜਵਾਬ:

ਤੁਹਾਡੀ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਲਈ ਭੁਗਤਾਨਯੋਗ ਪ੍ਰੀਮੀਅਮ ਇਸ ਦੀ ਉਮਰ ਅਤੇ ਕਈ ਹੋਰ ਕਾਰਕਾਂ ਦੇ ਅਧੀਨ ਹੈ. ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਟੂ ਵਹੀਲਰ ਵਾਹਨ ਦਾ ਆਈਡੀਵੀ ((ਘੋਸ਼ਿਤ ਬੀਮਿਤ ਮੁੱਲ)) ਉਸ ਦੀ ਵੱਧਦੀ ਉਮਰ ਦੇ ਨਾਲ ਘੱਟ ਹੋ ਜਾਂਦਾ ਹੈ ਅਤੇ ਉਸ ਦੇ ਨਾਲ ਦੇਣਦਾਰੀ ਵਾਲਾ ਪ੍ਰੀਮੀਅਮ ਵੀ ਘੱਟ ਹੋ ਜਾਂਦਾ ਹੈ.

ਸ:

ਕੀ ਸਾਨੂੰ ਬਾਈਕ ਇੰਸ਼ੋਰੈਂਸ ਦੇ ਅੰਦਰ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕਵਰ ਮਿਲ ਸਕਦਾ ਹੈ?

ਜਵਾਬ:

ਹਾਂ, ਤੁਹਾਨੂੰ ₹15 ਲੱਖ ਦਾ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕਵਰ ਮਿਲਦਾ ਹੈ. ਤੁਹਾਡੀ ਬਾਈਕ ਇੰਸ਼ੋਰੈਂਸ ਪਾਲਿਸੀ ਇੱਕ ਕੰਪ੍ਰਿਹੇਂਸਿਵ ਇੰਸ਼ੋਰੈਂਸ ਪਾਲਿਸੀ ਹੋਣੀ ਚਾਹੀਦੀ ਹੈ.

ਸ:

ਅਸੀਂ ਲਾਂਗ-ਟਰਮ ਟੂ ਵਹੀਲਰ ਇੰਸ਼ੋਰੈਂਸ ਕਿਸ ਤਰਾਂ ਖਰੀਦ ਸਕਦੇ ਹਾਂ?

ਜਵਾਬ:

ਭਾਰਤ ਦੇ ਇਰਡਾ ਦੁਆਰਾ ਸ਼ੁਰੂ ਕੀਤੀ ਗਈ ਲਾਂਗ-ਟਰਮ ਟੂ-ਵਹੀਲਰ ਇੰਸ਼ੋਰੈਂਸ ਪਾਲਿਸੀ ਹੁਣ ਵੱਖ–ਵੱਖ ਸਿਖਰ ਦੀ ਜਨਰਲ ਇੰਸ਼ੋਰੈਂਸ ਕੰਪਨੀਆਂ ਦੁਆਰਾ ਆਫਰ ਕੀਤੀ ਜਾਂਦੀ ਹੈ. ਤੁਸੀਂ ਆਪਣੇ ਮੌਜੂਦਾ ਜਾਂ ਨਵੇਂ ਬੀਮਾਕਰਤਾ ਤੋਂ ਆਨਲਾਈਨ/ਆਫਲਾਈਨ ਆਪਣੇ ਟੂ ਵਹੀਲਰ ਵਾਹਨ ਲਈ ਆਸਾਨੀ ਨਾਲ ਪਾਲਿਸੀ ਖਰੀਦ ਸਕਦੇ ਹੋ ਅਤੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ.

ਸ:

ਲਾਂਗ-ਟਰਮ ਟੂ ਵਹੀਲਰ (ਐਲਟੀਟੀਡਬਲਯੂ) ਇੰਸ਼ੋਰੈਂਸ ਕੀ ਹੈ?

ਜਵਾਬ:

ਲਾਂਗ-ਟਰਮ ਟੂ ਵਹੀਲਰ ਪਾਲਿਸੀ ਤੁਹਾਡੇ ਟੂ ਵਹੀਲਰ ਲਈ ਇੱਕ ਬਹੁ-ਸਾਲੀ ਇੰਸ਼ੋਰੈਂਸ ਪਾਲਿਸੀ ਹੈ, ਜਿਸ ਦੀ ਵੈਧਤਾ 2 ਤੋਂ 3 ਸਾਲ ਹੈ. ਲਾਂਗ-ਟਰਮ ਟੂ ਵਹੀਲਰ ਇੰਸ਼ੋਰੈਂਸ ਪਾਲਿਸੀ ਦਾ ਪ੍ਰਾਥਮਿਕ ਲਾਭ ਇਹ ਹੈ ਕਿ ਤੁਹਾਨੂੰ ਇਸ ਨੂੰ ਸਾਲਾਨਾ ਰੀਨਿਊ ਕਰਨਾ ਨਹੀਂ ਪਵੇਗਾ (ਅਰਥਾਤ 12 ਮਹੀਨਿਆਂ ਤੋਂ ਬਾਅਦ) ਅਤੇ ਵਾਹਨ ਦੀ ਆਈਡੀਵੀ ਅਤੇ ਥਰਡ ਪਾਰਟੀ ਲਾਇਬਿਲਿਟੀ ਪਾਲਿਸੀ ਅਵਧੀ ਤੇ ਬਰਕਰਾਰ ਰਹਿੰਦੀ ਹੈ.

ਔਸਤਨ ਰੇਟਿੰਗ
(21 ਰੀਵਿਊਜ਼ ਤੇ ਆਧਾਰਿਤ)

ਟੂ ਵੀਲਰ ਇੰਸ਼ੋਰੈਂਸ ਵੀਡੀਓ

ਟੂ ਵਹੀਲਰ ਇੰਸ਼ੋਰੈਂਸ ਰੀਵਿਊ ਅਤੇ ਰੇਟਿੰਗ
4.6 / 5 (21 ਰੀਵਿਊਜ਼ ਤੇ ਆਧਾਰਿਤ)
(ਨਵੀਨਤਮ 15 ਰੀਵਿਊਜ਼ ਦਿਖਾ ਰਹੇ ਹਾਂ)
ਰੋਹਿਤ
ਅਦਾਲਾਜ, ਮਾਰਚ 25, 2020
Various plans
It’s great when you get variety of things at one place. So I found variety of plans at one website of policybazaar. I am quite happy that I can select the plan according to your budget. And can compare it too.
ਵਿਰੰਟ
ਅਦਾਸਪੁਰ, ਮਾਰਚ 24, 2020
Customer care
The customer care team Is very nice. They really helped and guided me in getting the best two wheeler policy. They gave me proper guidance and explained me about each and every plan.
ਕੈਲਾਸ਼
ਪਲੱਕਡ, ਮਾਰਚ 23, 2020
Customer friendly
The model of my bike was missing in the list of Policybazaar, however, as per my request, they added the model and quotes to their list and trust me, the premium was quite low than the other platforms.
ਕੌਸ਼ਿਕ
ਅੰਡਲ, ਜਨਵਰੀ 24, 2020
Best place to get insurance
I always get all the required insurances done from Policybazaar and they never disappoint me. Best quotes, best information and best services.
ਜੈ
ਮਨਾਰ, ਜਨਵਰੀ 09, 2020
Quick
It took my just a few minutes to get my bike’s insurance and the process was smooth. Haven’t claimed yet, so unaware about the claim process.
ਹਰਸ਼
ਰਾਯਵਰਮ, ਦਸੰਬਰ 26, 2019
Nice support
My insurer was delaying the claim reimbursement, however, Policybazaar intervened it got it done quickly.
ਸ਼ਕਸ਼ੀ
ਮੇਲਪੁਰਮ_ਪਾਕੋਡ, ਦਸੰਬਰ 18, 2019
Best price
After comparing the prices of my scooter’s insurance at various platforms, I saw that Policybazaar is offering lowest premiums. Thank you, Policybazaar.
ਮਨੀਸ਼
ਲਖੀਸਰਾਏ, ਦਸੰਬਰ 17, 2019
Instant policy
I got my bike insurance renewed with Policybazaar and within less than 10 minutes of making the payment, I received the soft copy of the policy.
ਕਮਲ
ਇਸਲਾਮਪੁਰ, ਦਸੰਬਰ 16, 2019
Helpful
I just signed in to Policybazaar to check the quotations for my bike’s insurance. I got a call from their executive in a few minutes and she explained everything to me so well. I got the insurance renewed and am happy with the services.
ਗੌਰਵ
ਸ਼੍ਰੀਰਾਮਪੁਰ, ਦਸੰਬਰ 05, 2019
Understand the need
The customer service people do understand the customer needs that what kind of two wheeler plans we want and the budget also. I am happy and will renew my insurance from them only.
ਆਸਿਫ
ਆਦੀਵਾੜਾ, ਅਗਸਤ 31, 2019
Claim assistance like no one else
Policybazaar was really helpful when I had an accident and put my vehicle at the service centre, they were with me all the while till I received my claim. I strongly recommend Policybazaar to everyone.
ਸ੍ਰਿਸ਼ਟੀ
ਪੰਚਾਇਤ, ਅਗਸਤ 09, 2019
Very informative and easy
Policybazaar has listed so many insurers and along with their pros & cons and inclusions & exclusions. This made it very easy for me to get the best one for myself.
ਕ੍ਰਿਸ਼ਨਾ
ਸ਼ਾਹਡੋਲ, ਅਗਸਤ 05, 2019
No.1 insurance selling platform
I got the most suited policy for myself as I was able to compare a lot of policies and check their returns & premiums.
ਹੇਮੰਤ
ਯਵਤਮਾਲ, ਅਗਸਤ 03, 2019
Get insurance before your maggi is ready
I never thought that getting a two-wheeler insurance could be so quick and easy. The entire process was smooth and I got the best deal on Policybazaar.
ਨਿਸ਼ਿਤ
ਸਨਾਵਦ, ਜੁਲਾਈ 30, 2019
Unbelievable customer support
Right from the time of signup on Policybazaar till I got the insurance paper in my hand, there team was constantly there to help. I just chose what I wanted and made the payment, rest was done by these guys themselves.

ਪ੍ਰਸ਼ੰਸਾ ਪੱਤਰ

×